Rakul Preet Singh: ਰਕੁਲ ਪ੍ਰੀਤ ਸਿੰਘ ਨੇ ਸ਼ੇਅਰ ਕੀਤਾ ਗਲੈਮਰਸ ਲੁੱਕ, ਆਫ ਸ਼ੋਲਡਰ ਡਰੈੱਸ ਵਿੱਚ ਫਲਾਂਟ ਕੀਤਾ ਫਿਗਰ
ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਦਾ ਨਵਾਂ ਲੁੱਕ ਇੰਟਰਨੈੱਟ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਬਲੈਕ ਅਤੇ ਗੋਲਡਨ ਕਲਰ ਦੀ ਡਰੈੱਸ 'ਚ ਰਕੁਲ ਪ੍ਰੀਤ ਸਿੰਘ ਕਾਫੀ ਗਲੈਮਰਸ ਲੱਗ ਰਹੀ ਹੈ।
Download ABP Live App and Watch All Latest Videos
View In Appਰਕੁਲ ਪ੍ਰੀਤ ਸਿੰਘ ਦੇ ਇਸ ਅਵਤਾਰ ਨੂੰ ਇੰਟਰਨੈੱਟ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਰਕੁਲ ਪ੍ਰੀਤ ਸਿੰਘ ਦੇ ਲੇਟੈਸਟ ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਆਪਣੇ ਗਲੈਮਰ ਲੁੱਕ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
ਰਕੁਲ ਪ੍ਰੀਤ ਸਿੰਘ ਨੇ ਇਸ ਚਮਕਦਾਰ ਡਰੈੱਸ ਦੇ ਨਾਲ ਹਲਕਾ ਮੇਕਅੱਪ ਕੀਤਾ ਹੋਇਆ ਹੈ। ਰਕੁਲ ਦੇ ਫੈਨਜ਼ ਉਸ ਦੇ ਅਵਤਾਰ ਨੂੰ ਕਾਫੀ ਪਸੰਦ ਕਰ ਰਹੇ ਹਨ।
ਬਲੈਕ ਅਤੇ ਗੋਲਡਨ ਆਫ ਸ਼ੋਲਡਰ ਡਰੈੱਸ 'ਚ ਰਕੁਲ ਪ੍ਰੀਤ ਸਿੰਘ ਕਾਫੀ ਗਲੈਮਰਸ ਲੱਗ ਰਹੀ ਹੈ। ਰਕੁਲ ਨੇ ਬ੍ਰਾਊਨ ਲਿਪਸਟਿਕ ਅਤੇ ਬ੍ਰਾਊਨ ਸਮੋਕੀ ਆਈ ਮੇਕਅੱਪ ਨਾਲ ਆਪਣਾ ਲੁੱਕ ਪੂਰਾ ਕੀਤਾ। ਅਭਿਨੇਤਰੀ ਖੁੱਲ੍ਹੇ ਵਾਲਾਂ ਵਿੱਚ ਬਹੁਤ ਹੀ ਸਿਜ਼ਲਿੰਗ ਲੱਗ ਰਹੀ ਹੈ।
ਰਕੁਲ ਪ੍ਰੀਤ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਖੂਬਸੂਰਤ ਅਤੇ ਸਟਾਈਲਿਸ਼ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਉਸ ਦਾ ਇੰਸਟਾਗ੍ਰਾਮ ਉਸ ਦੀਆਂ ਬੋਲਡ ਅਤੇ ਸ਼ਾਨਦਾਰ ਤਸਵੀਰਾਂ ਨਾਲ ਭਰਿਆ ਹੋਇਆ ਹੈ। ਰਕੁਲ ਦੇ ਫੈਨਜ਼ ਉਸ ਦੇ ਬੋਲਡ ਅਤੇ ਸਟਾਈਲਿਸ਼ ਲੁੱਕ ਨੂੰ ਕਾਫੀ ਪਸੰਦ ਕਰਦੇ ਹਨ।