Rakul Preet Singh: ਫਰੰਟ ਕੱਟ ਗਾਊਨ ਪਾ ਕੇ ਰਕੁਲ ਪ੍ਰੀਤ ਨੇ ਫਲਾਂਟ ਕੀਤਾ ਆਪਣਾ ਕਲੀਵੇਜ, ਡਰੈੱਸ ਇੰਨੀ ਲੰਬੀ ਕਿ ਤੁਰਨਾ ਹੋਈਆ ਔਖਾ
ਰਕੁਲ ਪ੍ਰੀਤ ਸਿੰਘ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ ਤਾਂ ਉਹ ਪ੍ਰਸ਼ੰਸਕਾਂ 'ਚ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਹਾਲਾਂਕਿ ਅਕਸਰ ਲੋਕ ਉਸ ਦਾ ਅੰਦਾਜ਼ ਦੇਖ ਕੇ ਉਸ ਦੀ ਤਾਰੀਫ ਕਰਦੇ ਨਹੀਂ ਥੱਕਦੇ।
Download ABP Live App and Watch All Latest Videos
View In Appਹਾਲ ਹੀ 'ਚ ਆਪਣੀਆਂ ਲੇਟੈਸਟ ਤਸਵੀਰਾਂ 'ਚ ਅਦਾਕਾਰਾ ਰਕੁਲ ਨੇ ਬੇਹੱਦ ਰਿਵੀਲਿੰਗ ਗਾਊਨ ਪਾਇਆ ਹੋਇਆ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਹਾਰ ਗਿਆ ਹੈ।
ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਪੋਸਟ ਕਰਕੇ ਇੱਕ ਵਾਰ ਫਿਰ ਇੰਟਰਨੈੱਟ 'ਤੇ ਸਨਸਨੀ ਮਚਾ ਦਿੱਤੀ ਹੈ।
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦਾ ਹੌਟ ਲੁੱਕ ਦੇਖ ਕੇ ਪ੍ਰਸ਼ੰਸਕ ਉਸ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਹਰ ਲੁੱਕ 'ਚ ਸ਼ਾਨਦਾਰ ਨਜ਼ਰ ਆਉਂਦੀ ਹੈ। ਉਸਦਾ ਮੇਕਅੱਪ ਵੀ ਹਮੇਸ਼ਾ ਪੁਆਇੰਟ 'ਤੇ ਹੁੰਦਾ ਹੈ।
ਆਪਣੀਆਂ ਤਾਜ਼ਾ ਤਸਵੀਰਾਂ 'ਚ ਰਕੁਲ ਪ੍ਰੀਤ ਨੇ ਲਾਲ ਰੰਗ ਦਾ ਫਰੰਟ-ਕੱਟ ਗਾਊਨ ਪਾਇਆ ਹੋਇਆ ਹੈ, ਜਿਸ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਕੈਮਰੇ ਦੇ ਸਾਹਮਣੇ ਆਪਣਾ ਡੀਪ ਨੇਕ ਕਲੀਵੇਜ ਫਲਾਂਟ ਕਰਦੇ ਹੋਏ ਬੇਹੱਦ ਸੈਕਸੀ ਪੋਜ਼ ਦੇ ਰਹੀ ਹੈ।
ਇਸ ਪਹਿਰਾਵੇ ਨੂੰ ਹੋਰ ਵੀ ਖੂਬਸੂਰਤੀ ਨਾਲ ਨਿਖਾਰਨ ਲਈ ਉਸ ਨੇ ਹਲਕਾ ਮੇਕਅੱਪ ਅਤੇ ਵਾਲਾਂ ਨੂੰ ਸਟਾਈਲਿਸ਼ ਲੁੱਕ 'ਚ ਬੰਨ੍ਹਿਆ ਹੈ।