Rhea Chakraborty Photos : ਪਰਪਲ ਸਾੜੀ 'ਚ ਰਿਆ ਚੱਕਰਵਰਤੀ ਦੀਆਂ ਬੈਕਲੇਸ ਅਦਾਵਾਂ
ਬਾਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਕਾਰਨ ਚਰਚਾ 'ਚ ਰਹਿੰਦੀ ਹੈ। ਅਤੀਤ 'ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ 'ਚ ਕਈ ਮੁਸ਼ਕਲ ਦੌਰ ਦੇਖੇ ਹਨ। ਹਾਲਾਂਕਿ, ਹੁਣ ਉਹ ਇੱਕ ਵਾਰ ਫਿਰ ਆਮ ਜੀਵਨ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਫ਼ੈਨਜ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ।
Download ABP Live App and Watch All Latest Videos
View In Appਰਿਆ ਚੱਕਰਵਰਤੀ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਫ਼ੈਨਜ ਨਾਲ ਗੱਲਬਾਤ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਤਸਵੀਰਾਂ 'ਚ ਰਿਆ ਨੇ ਜਾਮਨੀ ਰੰਗ ਦੀ ਸ਼ਿਫੋਨ ਸਾੜ੍ਹੀ ਪਾਈ ਹੋਈ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਰਿਆ ਨੇ ਮੈਰੂਨ ਪਲੰਗਿੰਗ ਨੇਕਲਾਈਨ ਬਲਾਊਜ਼ ਨਾਲ ਜਾਮਨੀ ਸਾੜੀ ਪਾਈ ਹੈ। ਨਾਲ ਹੀ ਮੈਸੀ ਹੇਅਰਸਟਾਈਲ ਕੈਰੀ ਕੀਤਾ ਹੈ।
ਇੱਕ ਤਸਵੀਰ ਵਿੱਚ ਰਿਆ ਆਪਣੇ ਬਲਾਊਜ਼ ਦੇ ਸੈਮੀ ਬੈਕਲੇਸ ਡਿਜ਼ਾਈਨ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਰਿਆ ਚੱਕਰਵਰਤੀ ਬਹੁਤ ਖੂਬਸੂਰਤ ਹੈ ਅਤੇ ਉਸ ਦਾ ਭਾਰਤੀ ਲੁੱਕ ਸੋਸ਼ਲ ਮੀਡੀਆ 'ਤੇ ਕਹਿਰ ਢਾਹ ਰਿਹਾ ਹੈ।
ਰਿਆ ਨੇ ਵੱਖ-ਵੱਖ ਸਟਾਈਲ 'ਚ ਫੋਟੋਸ਼ੂਟ ਕਰਵਾਇਆ ਹੈ, ਜੋ ਫ਼ੈਨਜ ਦੇ ਵਿੱਚ ਵਾਇਰਲ ਹੋ ਰਿਹਾ ਹੈ।