Shanaya Kapoor: ਸ਼ਨਾਇਆ ਕਪੂਰ ਨੇ ਸਾੜੀ 'ਚ ਦਿੱਤੇ ਕਿਲਰ ਪੋਜ਼, ਹਰ ਅੰਦਾਜ਼ ਬੇੱਹਦ ਕਮਾਲ
ਹਾਲ ਹੀ 'ਚ ਸ਼ਨਾਇਆ ਕਪੂਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਤਾਜ਼ਾ ਹੌਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਕੇ ਲੋਕਾਂ ਨੂੰ ਆਪਣੀ ਖੂਬਸੂਰਤੀ ਦਾ ਕਾਇਲ ਕੀਤਾ ਹੈ। ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਅਪਲੋਡ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਦੇਖੋ ਸ਼ਨਾਇਆ ਕਪੂਰ ਦਾ ਹੋਸ਼ ਉੱਡਾ ਦੇਣ ਵਾਲਾ ਅੰਦਾਜ਼...
Download ABP Live App and Watch All Latest Videos
View In Appਅਭਿਨੇਤਰੀ ਸ਼ਨਾਇਆ ਕਪੂਰ ਜਿੰਨੀ ਹੌਟ ਵੈਸਟਰਨ ਆਊਟਫਿੱਟ 'ਚ ਲਗਦੀ ਹੈ ਓਨੀ ਹੀ ਖੂਬਸੂਰਤ ਉਹ ਟ੍ਰੇਡਿਸ਼ਨਲ ਆਊਟਫਿੱਟ 'ਚ ਨਜ਼ਰ ਆਉਂਦੀ ਹੈ, ਜਿਵੇਂ ਕਿ ਤੁਸੀਂ ਇਨ੍ਹਾਂ ਤਸਵੀਰਾਂ 'ਚ ਸਾਫ ਦੇਖ ਸਕਦੇ ਹੋ। ਇਨ੍ਹਾਂ ਹਾਲੀਆ ਤਸਵੀਰਾਂ 'ਚ ਸ਼ਨਾਇਆ ਕਪੂਰ ਦਾ ਹਰ ਐਕਟ ਅਤੇ ਸਟਾਈਲ ਬੇਮਿਸਾਲ ਹੈ।
ਇਨ੍ਹਾਂ ਤਸਵੀਰਾਂ 'ਚ ਸ਼ਨਾਇਆ ਕਪੂਰ ਪੀਲੇ ਅਤੇ ਬਲੂ ਪ੍ਰਿੰਟਿਡ ਸਾੜ੍ਹੀ 'ਚ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਸ 'ਤੇ ਪ੍ਰਸ਼ੰਸਕਾਂ ਦਾ ਦਿਲ ਹਾਰ ਰਿਹਾ ਹੈ।
ਸ਼ਨਾਇਆ ਕਪੂਰ ਨੇ ਇਸ ਸਾੜ੍ਹੀ ਦੇ ਨਾਲ ਮੈਚਿੰਗ ਸ਼ਿਮਰੀ ਬਲਾਊਜ਼ ਪਾਇਆ ਹੋਇਆ ਹੈ, ਜੋ ਉਸ ਦੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਿਹਾ ਹੈ।
ਇਨ੍ਹਾਂ ਤਸਵੀਰ 'ਚ ਸ਼ਨਾਇਆ ਕਪੂਰ ਆਪਣੇ ਪੱਲੂ ਨੂੰ ਹਵਾ 'ਚ ਲਹਿਰਾਉਂਦੇ ਹੋਏ ਆਪਣੀ ਫੋਟੋ ਕਲਿੱਕ ਕਰਵਾਉਂਦੀ ਨਜ਼ਰ ਆ ਰਹੀ ਹੈ।
ਸ਼ਨਾਇਆ ਕਪੂਰ ਨੇ ਆਪਣੀ ਲੁੱਕ ਨੂੰ ਘੱਟੋ ਘੱਟ ਐਕਸੈਸਰੀਜ਼ ਨਾਲ ਪੂਰਾ ਕੀਤਾ, ਜਿਸ ਵਿੱਚ ਵੱਡੇ ਈਅਰਰਿੰਗਸ ਸ਼ਾਮਿਲ ਸਨ।
ਇਨ੍ਹਾਂ ਤਸਵੀਰ 'ਚ ਸ਼ਨਾਇਆ ਕਪੂਰ ਨੇ ਆਪਣੀ ਕਮਰ 'ਤੇ ਹੱਥ ਰੱਖ ਕੇ ਇੱਕ ਤੋਂ ਵੱਧ ਕੇ ਇੱਕ ਕਿਲਰ ਲੁੱਕ ਵਿੱਚ ਪੋਜ਼ ਦਿੱਤੇ।