Shanaya Kapoor: ਫਲੋਰਲ ਸ਼ਾਰਟ ਡਰੈੱਸ 'ਚ ਨਜ਼ਰ ਆਈ ਸ਼ਨਾਇਆ ਕਪੂਰ, ਸਿਜ਼ਲਿੰਗ ਅੰਦਾਜ਼ ਦੇਖ ਫੈਨਜ਼ ਹੋਏ ਦੀਵਾਨੇ
ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਫਲੋਰਲ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ। ਉਹ ਅਕਸਰ ਆਪਣੀਆਂ ਨਵੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
Download ABP Live App and Watch All Latest Videos
View In Appਪੀਲੇ ਰੰਗ ਦੀ ਇਸ ਫਲੋਰਲ ਡਰੈੱਸ 'ਚ ਸ਼ਨਾਇਆ ਦਾ ਲੁੱਕ ਕਾਫੀ ਬੋਲਡ ਨਜ਼ਰ ਆ ਰਿਹਾ ਹੈ।
ਉਸ ਦੇ ਯੈਲੋ ਆਊਟਫਿਟ 'ਤੇ ਗੁਲਾਬੀ ਅਤੇ ਚਿੱਟੇ ਰੰਗ ਦੇ ਫੁੱਲਾਂ ਦੇ ਪ੍ਰਿੰਟ ਬਣੇ ਹੋਏ ਹਨ।
ਸਲੀਵਲੇਸ ਅਤੇ ਸੈਲਫੀ ਟਾਈ ਸ਼ੋਲਡਰ ਸਟ੍ਰੈਪ ਵਾਲੀ ਇਸ ਡਰੈੱਸ 'ਚ ਸ਼ਨਾਇਆ ਨੇ ਕੈਮਰੇ ਦੇ ਸਾਹਮਣੇ ਵੱਖ-ਵੱਖ ਪੋਜ਼ ਦੇ ਕੇ ਫੋਟੋਸ਼ੂਟ ਕਰਵਾਇਆ।
ਇਸ ਪਹਿਰਾਵੇ ਦੇ ਨਾਲ ਉਸਨੇ ਆਪਣੇ ਗਲੇ ਵਿੱਚ ਇੱਕ ਸਿੰਪਲ ਚੇਨ ਸਟਾਈਲ ਨੇਕਲੇਸ ਕੈਰੀ ਕੀਤਾ ਹੈ।
ਸ਼ਨਾਇਆ ਨੇ ਨੈਚੁਰਲ ਮੇਕਅੱਪ ਅਤੇ ਓਪਨ ਹੇਅਰਸਟਾਈਲ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।
ਸ਼ਨਾਇਆ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਫਿਲਮ 'ਬੇਧੜਕ' ਨਾਲ ਡੈਬਿਊ ਕਰ ਸਕਦੀ ਹੈ।
ਇਸ ਤੋਂ ਇਲਾਵਾ ਉਹ ਦੱਖਣ ਦੇ ਮਸ਼ਹੂਰ ਅਭਿਨੇਤਾ ਮੋਹਨ ਲਾਲ ਨਾਲ ਫਿਲਮ 'ਵਰਸ਼ਭ' 'ਚ ਵੀ ਨਜ਼ਰ ਆ ਸਕਦੀ ਹੈ।