Shark Tank India 2 : ਪਾਰੁਲ ਗੁਲਾਟੀ ਨੂੰ ਸ਼ੋਅ 'ਚੋਂ ਮਿਲਿਆ ਇੰਨੇ ਕਰੋੜ ਦਾ ਚੈੱਕ , ਬੋਲੀ - ਇੱਕ ਦਿਨ 50 ਕਰੋੜ ਹੋਵੇਗੀ ਕੀਮਤ , ਦੇਖੋ ਤਸਵੀਰਾਂ
Shark Tank India 2 : ਗਰਲਜ਼ ਹੋਸਟਲ ਦੀ ਅਦਾਕਾਰਾ ਸ਼ਾਰਕ ਟੈਂਕ ਸ਼ੋਅ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਪਹੁੰਚੀ।
Download ABP Live App and Watch All Latest Videos
View In Appਅਦਾਕਾਰਾ ਪਾਰੁਲ ਗੁਲਾਟੀ ਨੇ ਸ਼ਾਰਕ ਟੈਂਕ ਸ਼ੋਅ ਵਿੱਚ ਆਪਣੀ ਪ੍ਰਤਿਭਾ ਦਿਖਾ ਕੇ ਸਾਰੇ ਨਿਵੇਸ਼ਕਾਂ ਨੂੰ ਪ੍ਰਭਾਵਿਤ ਕੀਤਾ। ਨਾਲ ਹੀ 1 ਕਰੋੜ ਦੀ ਰਕਮ ਵੀ ਆਪਣੇ ਬਿਜਨੈਸ ਲਈ ਹਾਸਿਲ ਕੀਤੀ।
ਅਦਾਕਾਰਾ ਨੇ ਇਹ ਖਬਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ- 'ਮੈਨੂੰ ਇਹ ਚੈੱਕ ਮਿਲ ਗਿਆ ਹੈ, ਮੈਂ ਇਸ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ।'
ਉਨ੍ਹਾਂ ਲਿਖਿਆ- ਆਪਣੇ ਬਿਜਨੈੱਸ ਲਈ 'ਮੈਨੂੰ ਇਹ ਮੌਕਾ ਮਿਲਿਆ ਹੈ। ਮੈਂ ਬਹੁਤ ਖੁਸ਼ ਹਾਂ। ਮੇਰੀ ਮਿਹਨਤ ਰੰਗ ਲਿਆਈ ਹੈ। ਸ਼ਾਰਕ ਟੈਂਕ ਦੀ ਵਜ੍ਹਾ ਕਰਕੇ ਇਹ ਮੌਕਾ ਮਿਲਿਆ ਹੈ।
ਸ਼ਾਰਕ ਟੈਂਕ 'ਚ ਵੱਡੀ ਰਕਮ ਮਿਲਣ ਤੋਂ ਬਾਅਦ ਉਸ ਨੇ ਕਿਹਾ- ਕਿਸ ਨੇ ਸੋਚਿਆ ਹੋਵੇਗਾ ਕਿ ਇਕ ਦਿਨ ਮੇਰੇ ਬਿਜਨੈੱਸ ਦੀ ਕੀਮਤ 50 ਕਰੋੜ ਹੋ ਜਾਵੇਗੀ।