Election 2024 Exit Polls
(Source: Dainik Bhaskar)
Shehnaaz Gill: ਸ਼ਹਿਨਾਜ਼ ਗਿੱਲ ਦੀਆਂ ਨਵੀਆਂ ਤਸਵੀਰਾਂ ਬਣੀਆਂ ਚਰਚਾ ਦਾ ਵਿਸ਼ਾ, ਦੇਖੋ ਅਦਾਕਾਰਾ ਦਾ ਕਿੱਲਰ ਲੁੱਕ
ਸ਼ਹਿਨਾਜ਼ ਗਿੱਲ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਅਦਾਕਾਰਾ ਇੱਕ ਵਾਰ ਫਿਰ ਆਪਣੇ ਗਲੈਮਰਸ ਲੁੱਕ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰਹੀ ਹੈ।
Download ABP Live App and Watch All Latest Videos
View In Appਸ਼ਹਿਨਾਜ਼ ਨੇ ਇਸ ਲੇਟੈਸਟ ਫੋਟੋਸ਼ੂਟ 'ਚ ਸਕਿਨ ਟਾਈਟ ਟਾਪ ਦੇ ਨਾਲ ਗੋਲਡਨ ਸ਼ੀਮਰੀ ਸਕਰਟ ਪਾਈ ਹੋਈ ਹੈ। ਜਿਸ 'ਚ ਉਹ ਆਪਣੀ ਪਰਫੈਕਟ ਫਿਗਰ ਦਾ ਜਲਵਾ ਦਿਖਾ ਰਹੀ ਹੈ।
'ਕਿਸੀ ਕਾ ਭਾਈ ਕਿਸੀ ਕੀ ਜਾਨ' ਅਦਾਕਾਰਾ ਨੇ ਸਫ਼ੈਦ ਕਮੀਜ਼, ਖੁੱਲ੍ਹੇ ਵਾਲਾਂ, ਗਲੋਸੀ ਮੇਕਅੱਪ ਨਾਲ ਆਪਣਾ ਲੁੱਕ ਪੂਰਾ ਕੀਤਾ।
ਇਸ ਲੁੱਕ 'ਚ ਸ਼ਹਿਨਾਜ਼ ਕਾਫੀ ਸੈਕਸੀ ਲੱਗ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਉਸ ਦੇ ਇਸ ਲੁੱਕ ਨੂੰ ਕਾਫੀ ਪਿਆਰ ਦੇ ਰਹੇ ਹਨ ਅਤੇ ਉਸ ਦੀ ਫਿਲਮ ਲਈ ਉਤਸ਼ਾਹਿਤ ਹਨ।
ਇਸ ਫੋਟੋ 'ਚ ਸੂਰਜ ਦੀ ਰੌਸ਼ਨੀ ਉਸ ਦੇ ਲੁੱਕ 'ਚ ਚਾਰ ਚੰਨ ਲਗਾ ਰਹੀ ਹੈ। ਦੱਸ ਦੇਈਏ ਕਿ ਸ਼ਹਿਨਾਜ਼ ਇੱਕ ਪੰਜਾਬੀ ਅਦਾਕਾਰਾ ਹੈ। ਜਿਸ ਨੂੰ 'ਬਿੱਗ ਬੌਸ 13' ਤੋਂ ਪ੍ਰਸਿੱਧੀ ਮਿਲੀ ਸੀ।
ਹਰ ਤਸਵੀਰ 'ਚ ਸ਼ਹਿਨਾਜ਼ ਕੈਮਰੇ ਲਈ ਕਿਲਰ ਐਕਸਪ੍ਰੈਸ਼ਨ ਦੇ ਨਾਲ ਸੈਕਸੀ ਪੋਜ਼ ਦੇ ਰਹੀ ਹੈ।