Shilpa Shetty: ਸ਼ਿਲਪਾ ਸ਼ੈੱਟੀ ਨੂੰ ਥਾਈਟ-ਹਾਈ ਸਲਿਟ ਬਾਡੀਕੋਨ ਡਰੈੱਸ 'ਚ ਦੇਖ ਪ੍ਰਸ਼ੰਸਕਾਂ ਦੇ ਉੱਡੇ ਹੋਸ਼, ਦੇਖੋ ਤਸਵੀਰਾਂ
ਇਨ੍ਹਾਂ ਤਸਵੀਰਾਂ 'ਚ ਸ਼ਿਲਪਾ ਸ਼ੈੱਟੀ ਦੇ ਕਿਲਰ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡਦੇ ਨਜ਼ਰ ਆ ਰਹੇ ਹਨ, ਵੇਖੋ ਤਸਵੀਰਾਂ।
Download ABP Live App and Watch All Latest Videos
View In Appਇਨ੍ਹਾਂ ਤਸਵੀਰਾਂ 'ਚ ਸ਼ਿਲਪਾ ਸ਼ੈੱਟੀ ਭੂਰੇ ਰੰਗ ਦੀ ਸਿੰਗਲ ਸ਼ੋਲਡਰ ਥਾਈ-ਹਾਈ ਸਲਿਟ ਬਾਡੀਕੋਨ ਡਰੈੱਸ 'ਚ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਤਸਵੀਰਾਂ 'ਚ ਸ਼ਿਲਪਾ ਸ਼ੈੱਟੀ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੇ ਹੋਏ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਕੈਪਸ਼ਨ ਦਿੱਤਾ- ਕੋਲਡ ਸ਼ੋਲਡਰ ਹੌਟ ਸ਼ੋਲਡਰ।
ਇਸ ਤੋਂ ਪਹਿਲਾਂ ਸ਼ਿਲਪਾ ਸ਼ੈੱਟੀ ਇੰਸਟਾਗ੍ਰਾਮ 'ਤੇ ਇਸ ਅੰਦਾਜ਼ 'ਚ ਹਲਚਲ ਮਚਾਉਂਦੀ ਨਜ਼ਰ ਆਈ ਸੀ।
ਗਲੈਮਰਸ ਹੋਵੇ ਜਾਂ ਟ੍ਰੈਡੀਸ਼ਨਲ ਸ਼ਿਲਪਾ ਸ਼ੈੱਟੀ ਹਰ ਸਟਾਈਲ 'ਚ ਖੂਬਸੂਰਤ ਨਜ਼ਰ ਆਉਂਦੀ ਹੈ ਅਤੇ ਉਸ ਦਾ ਹਰ ਸਟਾਈਲ ਪਹਿਲਾਂ ਨਾਲੋਂ ਵੀ ਬਿਹਤਰ ਹੋ ਜਾਂਦਾ ਹੈ।
ਸਾੜ੍ਹੀ ਵਿੱਚ ਸ਼ਿਲਪਾ ਸ਼ੈੱਟੀ ਦਾ ਕੋਈ ਜਵਾਬ ਨਹੀਂ ਹੈ, ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ।