Shraddha Kapoor Photos: ਲਾਲ ਸਾੜ੍ਹੀ 'ਚ ਕਾਤਿਲ ਅਦਾਵਾਂ ਬਿਖੇਰਦੀ ਨਜ਼ਰ ਆਈ ਸ਼ਰਧਾ ਕਪੂਰ, ਦੇਖੋ ਤਸਵੀਰਾਂ
ਸ਼ਰਧਾ ਕਪੂਰ ਨੇ ਇਸ ਸਪੈਸ਼ਲ ਇਵੈਂਟ 'ਚ ਡੀਪ ਨੇਕ ਬਲਾਊਜ਼ ਦੇ ਨਾਲ ਚਮਕਦਾਰ ਸਾੜ੍ਹੀ ਪਾ ਕੇ ਸਭ ਨੂੰ ਆਪਣਾ ਦੀਵਾਨਾ ਕਰ ਲਿਆ।
Download ABP Live App and Watch All Latest Videos
View In Appਸ਼ਰਧਾ ਕਪੂਰ ਦੇ ਪ੍ਰਸ਼ੰਸਕਾਂ ਲਈ ਅਸੀਂ ਇੱਕ ਹੋਰ ਖੁਸ਼ਖਬਰੀ ਲੈ ਕੇ ਆਏ ਹਾਂ, ਜਲਦ ਹੀ ਫਿਲਮ ਸਤਰੀ ਦਾ ਅਗਲਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ।
ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਇਹ ਹਰਾਰ ਕਾਮੇਡੀ ਫਿਲਮ ਸਤਰੀ-2 ਜੋ ਕਿ 31 ਅਗਸਤ 2024 ਨੂੰ ਰਿਲੀਜ਼ ਹੋਵੇਗੀ।
ਜੇਕਰ ਸ਼ਰਧਾ ਕਪੂਰ ਦੇ ਇਸ ਹੌਟ ਲੁੱਕ ਦੀ ਗੱਲ ਕਰੀਏ ਤਾਂ ਇਸ 'ਚ ਉਸ ਨੇ ਨਿਊਡ ਮੇਕਅੱਪ ਦੇ ਨਾਲ ਵੈਵੀ ਹੇਅਰ ਸਟਾਈਲ ਲੁੱਕ ਅਪਣਾਇਆ ਹੈ।
ਉਸ ਨੇ ਲਾਲ ਚਮਕਦਾਰ ਸਾੜ੍ਹੀ ਦੇ ਨਾਲ ਕਿਸੇ ਵੀ ਗਹਿਣੇ ਦੀ ਕੋਈ ਵਰਤੋਂ ਨਹੀਂ ਕੀਤੀ। ਅਦਾਕਾਰਾ ਨੇ ਆਪਣਾ ਲੁੱਕ ਸਾਦਾ ਰੱਖਿਆ।
ਸ਼ਰਧਾ ਨੂੰ ਇਸ ਸਾੜ੍ਹੀ 'ਚ ਦੇਖ ਕੇ ਪ੍ਰਸ਼ੰਸਕ ਖੂਬ ਤਾਰੀਫ਼ ਕਰਦੇ ਹੋਏ ਨਜ਼ਰ ਆਏ। ਅਦਾਕਾਰਾ ਆਪਣੀਆਂ ਦਿਲਕਸ਼ ਅਦਾਵਾਂ ਦੇ ਨਾਲ ਜੰਮ ਕੇ ਵਾਹ ਵਾਹੀ ਖੱਟਦੀ ਨਜ਼ਰ ਆਈ।
ਸ਼ਰਧਾ ਕਪੂਰ ਜੋ ਕਿ ਹਾਲ ਵਿੱਚ ਰਣਬੀਰ ਕਪੂਰ ਦੇ ਨਾਲ ਫਿਲਮ ' Tu Jhoothi Main Makkaar' ਵਿੱਚ ਨਜ਼ਰ ਆਈ ਸੀ।