Sunny Leone: ਥਾਈ ਹਾਈ ਸਲਿਟ ਡਰੈੱਸ 'ਚ ਸਨੀ ਲਿਓਨ ਨੇ ਮਚਾਈ ਤਬਾਹੀ, ਤਸਵੀਰਾਂ 'ਚ ਅਦਾਕਾਰਾ ਨੇ ਦਿਖਾਈ ਆਪਣੀ ਖੂਬਸੂਰਤੀ
ਏਬੀਪੀ ਸਾਂਝਾ
Updated at:
22 Nov 2022 08:51 AM (IST)
1
ਸ਼ਿਮਰੀ ਸਕਾਈ ਬਲੂ ਥਾਈ ਹਾਈ ਸਲਿਟ ਆਊਟਫਿਟ ਵਿੱਚ ਅਭਿਨੇਤਰੀ ਸੰਨੀ ਲਿਓਨ ਸ਼ਾਨਦਾਰ ਲੱਗ ਰਹੀ ਹੈ।
Download ABP Live App and Watch All Latest Videos
View In App2
ਅਭਿਨੇਤਰੀ ਸੰਨੀ ਲਿਓਨ ਇਸ ਪਹਿਰਾਵੇ ਵਿੱਚ ਆਪਣੀਆਂ ਟੋਨਡ ਲੱਤਾਂ ਅਤੇ ਕਲੀਵੇਜ ਨੂੰ ਫਲਾਂਟ ਕਰ ਰਹੀ ਹੈ।
3
ਨਿਊਡ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਵਿੱਚ ਸੰਨੀ ਲਿਓਨ ਅਪਸਰਾ ਦੀ ਤਰ੍ਹਾਂ ਦਿਖ ਰਹੀ ਹੈ।
4
ਅਦਾਕਾਰਾ ਦੀ ਖੂਬਸੂਰਤੀ ਨੂੰ ਦੇਖ ਕੇ ਪ੍ਰਸ਼ੰਸਕ ਬੇਤਾਬ ਹੋ ਰਹੇ ਹਨ। ਇਸ ਦੇ ਨਾਲ ਹੀ ਉਸ ਦੇ ਪਹਿਰਾਵੇ ਦੀ ਤਾਰੀਫ ਵੀ ਕਰ ਰਹੇ ਹਨ।
5
ਅਦਾਕਾਰਾ ਸੰਨੀ ਲਿਓਨ ਦੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਉਸ ਦੀ ਪੋਸਟ 'ਤੇ ਅੱਗ ਅਤੇ ਦਿਲ ਦੇ ਇਮੋਜੀ ਭੇਜ ਰਹੇ ਹਨ।
6
ਅਦਾਕਾਰਾ ਸੰਨੀ ਲਿਓਨ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਗਲੈਮਰਸ ਅਤੇ ਹੌਟ ਟਿੱਪਣੀਆਂ ਕਰ ਰਹੇ ਹਨ।
7
ਫੈਨਜ਼ ਸੰਨੀ ਲਿਓਨ ਦੇ ਹਰ ਲੁੱਕ ਦੀ ਤਾਰੀਫ ਕਰ ਰਹੇ ਹਨ। ਅਦਾਕਾਰਾ ਸੰਨੀ ਲਿਓਨ ਨੂੰ ਇੰਸਟਾਗ੍ਰਾਮ 'ਤੇ 54.3 ਮਿਲੀਅਨ ਫੈਨਜ਼ ਫਾਲੋ ਕਰਦੇ ਹਨ।