Surbhi Chandna: ਬਲੈਕ ਕ੍ਰੌਪ ਟਾਪ 'ਚ ਸੁਰਭੀ ਚੰਦਨਾ ਨੇ ਦਿਖਾਇਆ ਕਿਲਰ ਸਟਾਈਲ, ਖੂਬਸੂਰਤੀ ਤੋਂ ਪ੍ਰਭਾਵਿਤ ਹੋਏ ਫੈਨਜ਼
ਸੁਰਭੀ ਚਾਂਦਨਾ ਦੀਆਂ ਸਟਾਈਲਿਸ਼ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਭਿਨੇਤਰੀ ਸੁਰਭੀ ਚੰਦਨਾ ਕ੍ਰੌਪ ਟਾਪ 'ਚ ਸ਼ਾਨਦਾਰ ਅੰਦਾਜ਼ ਦਿਖਾਉਂਦੀ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In Appਅਭਿਨੇਤਰੀ ਸੁਰਭੀ ਚੰਦਨਾ ਬਲੈਕ ਕ੍ਰੌਪ ਟਾਪ ਅਤੇ ਸਫੇਦ ਪੈਂਟ 'ਚ ਸ਼ਾਨਦਾਰ ਲੱਗ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਬੇਚੈਨ ਕਰ ਰਹੀਆਂ ਹਨ।
ਓਪਨ ਹੇਅਰਸਟਾਈਲ ਅਤੇ ਡੀਪਨੇਕ ਪਹਿਰਾਵੇ ਵਿੱਚ ਅਭਿਨੇਤਰੀ ਸੁਰਭੀ ਚੰਦਨਾ ਆਪਣੇ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ।
ਸੁਰਭੀ ਚੰਦਨਾ ਦੀ ਕਰਵੀ ਫਿਗਰ ਨੂੰ ਦੇਖ ਕੇ ਫੈਨਜ਼ ਬੇਤਾਬ ਹੋ ਰਹੇ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਰਭੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਨਾਲ ਕੀਤੀ ਸੀ। ਇਸ ਤੋਂ ਬਾਅਦ 'ਏਕ ਨੰਦ ਕੀ ਖੁਸ਼ੀਆਂ ਕੀ ਚਾਭੀ... ਮੇਰੀ ਭਾਬੀ' ਵਰਗੇ ਕਈ ਸੀਰੀਅਲਾਂ 'ਚ ਨਜ਼ਰ ਆਈ।
ਨਾਗਿਨ ਤੋਂ ਬਾਅਦ ਸੁਰਭੀ ਹੁਣ ਕਲਰਸ ਟੀਵੀ ਦੇ ਸੀਰੀਅਲ 'ਸ਼ੇਰਦਿਲ ਸ਼ੇਰਗਿੱਲ' 'ਚ ਨਜ਼ਰ ਆ ਰਹੀ ਹੈ।
ਸੁਰਭੀ ਚੰਦਨਾ ਆਪਣੇ ਪ੍ਰਸ਼ੰਸਕਾਂ ਲਈ ਨਿੱਜੀ ਅਤੇ ਪੇਸ਼ੇਵਰ ਪਲਾਂ ਨੂੰ ਸਾਂਝਾ ਕਰਦੀ ਰਹਿੰਦੀ ਹੈ।
ਸੁਰਭੀ ਚੰਦਨਾ ਦੀਆਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਲਾਈਕਸ ਅਤੇ ਕਮੈਂਟਸ ਕਰ ਰਹੇ ਹਨ।