Tara Sutaria: ਬ੍ਰੇਕਅੱਪ ਦੀਆਂ ਖਬਰਾਂ ਵਿਚਾਲੇ ਤਾਰਾ ਸੁਤਾਰੀਆ ਨੇ ਦਿਖਾਈ ਆਪਣੀ ਖੂਬਸੂਰਤੀ, ਕਿਊਟਨੇਸ ਤੇ ਦਿਲ ਹਾਰ ਗਏ ਫੈਨਜ਼
ਤਾਰਾ ਸੁਤਾਰੀਆ ਦਾ ਲੁੱਕ ਪ੍ਰਸ਼ੰਸਕਾਂ ਨੂੰ ਕਾਫੀ ਖੂਬਸੂਰਤ ਲੱਗਦਾ ਹੈ। ਇਹੀ ਕਾਰਨ ਹੈ ਕਿ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੇ ਹੀ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
Download ABP Live App and Watch All Latest Videos
View In Appਅਭਿਨੇਤਰੀ ਤਾਰਾ ਸੁਤਾਰੀਆ ਸਫੇਦ ਪਹਿਰਾਵੇ ਵਿੱਚ ਬਹੁਤ ਹੀ ਖੂਬਸੂਰਤ ਅਤੇ ਸ਼ਾਨਦਾਰ ਲੱਗ ਰਹੀ ਹੈ। ਤਾਰਾ ਸੁਤਾਰੀਆ ਆਫ ਸ਼ੋਲਡਰ ਆਊਟਫਿਟ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।
ਅਭਿਨੇਤਰੀ ਤਾਰਾ ਸੁਤਾਰੀਆ ਨੈਚੁਰਲ ਲੁੱਕ ਮੇਕਅੱਪ ਅਤੇ ਸਟਾਈਲਿਸ਼ ਹੇਅਰਸਟਾਈਲ 'ਚ ਸ਼ਾਨਦਾਰ ਲੱਗ ਰਹੀ ਹੈ।
ਅਭਿਨੇਤਰੀ ਸਟਾਈਲਿਸ਼ ਹੀਲ ਦੇ ਨਾਲ ਹੀਰੇ ਦਾ ਬਰੇਸਲੇਟ ਪਹਿਨੀ ਨਜ਼ਰ ਆ ਰਹੀ ਹੈ। ਜੋ ਉਸਦੀ ਦਿੱਖ ਨੂੰ ਹੋਰ ਵੱਧਾ ਰਿਹਾ ਹੈ
ਖਬਰਾਂ ਦੀ ਮੰਨੀਏ ਤਾਂ ਤਾਰਾ ਸੁਤਾਰੀਆ ਅਤੇ ਆਧਾਰ ਜੈਨ ਦਾ ਬ੍ਰੇਕਅੱਪ ਹੋ ਗਿਆ ਹੈ। ਬ੍ਰੇਕਅੱਪ ਦੇ ਵਿਚਕਾਰ ਤਾਰਾ ਸੁਤਾਰੀਆ ਦੇ ਇਸ ਲੁੱਕ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦਿਲ ਸੰਭਾਲਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਤਸਵੀਰਾਂ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।
ਤਾਰਾ ਸੁਤਾਰੀਆ ਇੰਸਟਾਗ੍ਰਾਮ 'ਤੇ ਲਗਾਤਾਰ ਧਮਾਲ ਮਚਾ ਰਹੀ ਹੈ। ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ 8.3 ਮਿਲੀਅਨ ਫਾਲੋਅਰਜ਼ ਹਨ।