Tejasswi Prakash: ਰਿਵੀਲਿੰਗ ਡਰੈੱਸ ਪਹਿਨ ਕੇ ਤੇਜਸਵੀ ਪ੍ਰਕਾਸ਼ ਨੇ ਕੈਮਰੇ ਦੇ ਸਾਹਮਣੇ ਦਿੱਤੇ ਸੀਜ਼ਲਿੰਗ ਪੋਜ਼
ਬਿੱਗ ਬੌਸ ਸੀਜ਼ਨ 15 ਦੀ ਜੇਤੂ ਤੇਜਸਵੀ ਪ੍ਰਕਾਸ਼ ਇਨ੍ਹੀਂ ਦਿਨੀਂ ਨਾਗਿਨ ਬਣ ਕੇ ਹਰ ਘਰ 'ਚ ਛਾਈ ਹੋਈ ਹੈ।
Download ABP Live App and Watch All Latest Videos
View In Appਤੇਜਸਵੀ ਪ੍ਰਕਾਸ਼ ਜਦੋਂ ਤੋਂ ਬਿੱਗ ਬੌਸ ਜਿੱਤ ਕੇ ਸ਼ੋਅ ਤੋਂ ਬਾਹਰ ਆਈ ਹੈ, ਉਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਲਾਈਮਲਾਈਟ ਮਿਲਣ ਲੱਗੀ ਹੈ। ਆਪਣੇ ਕੰਮ ਦੇ ਨਾਲ-ਨਾਲ ਅਦਾਕਾਰਾ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਚਰਚਾ 'ਚ ਹੈ।
ਤੇਜਸਵੀ ਪ੍ਰਕਾਸ਼ ਖੁੱਲ੍ਹ ਕੇ ਕਰਨ ਕੁੰਦਰਾ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਦੋਵਾਂ ਨੇ ਦੁਬਈ 'ਚ ਇੱਕ ਲਗਜ਼ਰੀ ਫਲੈਟ ਵੀ ਖਰੀਦਿਆ ਹੈ।
ਤੇਜਸਵੀ ਪ੍ਰਕਾਸ਼ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਆਪਣੀਆਂ ਨਵੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਇਸ ਦੌਰਾਨ ਤੇਜਸਵੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣਾ ਨਵਾਂ ਫੋਟੋਸ਼ੂਟ ਸ਼ੇਅਰ ਕੀਤਾ ਹੈ। ਜਿਸ 'ਚ ਉਹ ਬੇਹੱਦ ਬੋਲਡ ਅਵਤਾਰ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਦਾ ਅੰਦਾਜ਼ ਬੇਹੱਦ ਕਿਲਰ ਹੈ।
ਤੇਜਸਵੀ ਪ੍ਰਕਾਸ਼ ਦਾ ਇਹ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਚਮਕਦਾਰ ਨੀਲੇ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਅਭਿਨੇਤਰੀ ਥਾਈ-ਹਾਈ ਸਲਿਟ ਡਰੈੱਸ ਵਿੱਚ ਆਪਣੇ ਬੋਲਡ ਲੁੱਕ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਪ੍ਰਸ਼ੰਸਕ ਚਾਹੁੰਦੇ ਹੋਏ ਵੀ ਤੇਜਸਵੀ ਦੇ ਗਲੈਮਰਸ ਲੁੱਕ ਤੋਂ ਨਜ਼ਰ ਨਹੀਂ ਹਟਾ ਪਾ ਰਹੇ ਹਨ। ਅਦਾਕਾਰਾ ਹਰ ਤਸਵੀਰ 'ਚ ਵੱਖ-ਵੱਖ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।