Tejasswi Prakash: ਤੇਜਸਵੀ ਪ੍ਰਕਾਸ਼ ਨੇ ਹਾਈ ਸਲਿਟ ਡਰੈੱਸ 'ਚ ਦਿੱਤੇ ਸ਼ਾਨਦਾਰ ਪੋਜ਼, ਬੋਲਡਨੈੱਸ ਦੇਖ ਕੇ ਹੈਰਾਨ ਹੋਏ ਫੈਨ
ਹਾਲ ਹੀ 'ਚ ਅਭਿਨੇਤਰੀ ਤੇਜਸਵੀ ਪ੍ਰਕਾਸ਼ ਵਾਯੰਗੰਕਰ ਨੇ ਆਪਣੇ ਲੇਟੈਸਟ ਸਟਨਿੰਗ ਲੁੱਕ 'ਚ ਇੱਕ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੇਖੋ ਅਭਿਨੇਤਰੀ ਤੇਜਸਵੀ ਪ੍ਰਕਾਸ਼ ਦਾ ਹੌਟ ਅਵਤਾਰ...
Download ABP Live App and Watch All Latest Videos
View In Appਨਾਗਿਨ ਫੇਮ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਅਭਿਨੇਤਰੀ ਤੇਜਸਵੀ ਪ੍ਰਕਾਸ਼ ਦੀ ਲੋਕਪ੍ਰਿਅਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ।
ਅਦਾਕਾਰਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।
ਹਾਲ ਹੀ 'ਚ ਅਭਿਨੇਤਰੀ ਤੇਜਸਵੀ ਪ੍ਰਕਾਸ਼ ਦੀਆਂ ਤਸਵੀਰਾਂ ਨੇ ਇੰਟਰਨੈੱਟ 'ਤੇ ਖਲਬਲੀ ਮਚਾ ਦਿੱਤੀ ਹੈ।
ਦਰਅਸਲ ਤੇਜਸਵੀ ਪ੍ਰਕਾਸ਼ ਨੇ ਇੱਕ ਐਵਾਰਡ ਫੰਕਸ਼ਨ ਦੌਰਾਨ ਆਪਣੀਆਂ ਤਸਵੀਰਾਂ ਕਲਿੱਕ ਕਰਵਾਈਆਂ ਸਨ।
ਅਦਾਕਾਰਾ ਤੇਜਸ਼ਵੀਰ ਪ੍ਰਕਾਸ਼ ਨੇ ਇਨ੍ਹਾਂ ਤਸਵੀਰਾਂ 'ਚ ਕਿਊਟ ਮੁਸਕਰਾਹਟ ਦਿੰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਫੈਨਜ਼ ਨੂੰ ਦੀਵਾਨਾ ਬਣਾ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਤੇਜਸਵੀ ਪ੍ਰਕਾਸ਼ ਨੇ ਬਲੈਕ ਕਲਰ ਚੈੱਕ 'ਚ ਥਾਈ ਹਾਈ ਸਲਿਟ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਤੇਜਸਵੀ ਪ੍ਰਕਾਸ਼ ਹਰ ਦਿਨ ਆਪਣੀਆਂ ਬੋਲਡ ਤਸਵੀਰਾਂ ਨਾਲ ਬੋਲਡਨੈੱਸ ਦਾ ਤੜਕਾ ਲਗਾਉਂਦੀ ਰਹਿੰਦੀ ਹੈ।