ਐਂਵੇ ਹੀ Arjun Kapoor ਨੂੰ ਨਹੀਂ ਮਿਲਿਆ Best Boyfriend ਦਾ ਟੈਗ, ਆਪਣੀ ਲੇਡੀ ਲਵ ਲਈ ਨੇ ਬੇਹੱਦ Protective, Breakup ਦੀਆਂ ਅਫਵਾਹਾਂ 'ਤੇ ਵੀ ਤੋੜੀ ਚੁੱਪੀ
Malaika Arora And Arjun Kapoor: ਮਲਾਈਕਾ ਅਰੋੜਾ ਤੇ ਅਰਜੁਨ ਕਪੂਰ (Malaika Arora And Arjun Kapoor Relationship) ਬਾਲੀਵੁੱਡ ਦੇ ਪਾਪੂਲਰ ਕਪਲ ਚੋਂ ਇੱਕ ਮੰਨੇ ਜਾਂਦੇ ਹਨ। ਪਿਛਲੇ 4 ਸਾਲਾਂ ਤੋਂ ਇਹ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਆਏ ਦਿਨ ਮਲਾਈਕਾ ਤੇ ਅਰਜੁਨ (Malaika Arora And Arjun Kapoor) ਕਪਲ ਗੋਲਜ਼ ਸੈੱਟ ਕਰਦੇ ਨਜ਼ਰ ਆਉਂਦੇ ਹਨ। ਮਲਾਈਕਾ ਤੇ ਅਰਜੁਨ ਕਪੂਰ ਬਹੁਤ ਜ਼ਿਆਦਾ ਪ੍ਰੋਟੈਕਟਿਵ ਨਜ਼ਰ ਆਉਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਬੈਸਟ ਬੌਏਫ੍ਰੈਂਡ ਦਾ ਟੈਗ ਵੀ ਮਿਲ ਚੁੱਕਿਆ ਹੈ।
Download ABP Live App and Watch All Latest Videos
View In Appਬੀਤੇ ਦਿਨੀ ਮਲਾਈਕਾ ਅਰੋੜਾ ਤੇ ਅਰਜੁਨ ਕਪੂਰ ਦੇ ਬ੍ਰੇਕਅੱਪ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ। ਮਹਿਜ਼ ਕੁਝ ਹੀ ਘੰਟਿਆਂ ਅੰਦਰ ਅਰਜੁਨ ਕਪੂਰ ਨੇ ਬ੍ਰੇਕਅੱਪ ਦੀਆਂ ਅਫਵਾਹਾਂ ‘ਤੇ ਚੁੱਪੀ ਤੋੜ ਦਿੱਤੀ।
ਅਰਜੁਨ ਕਪੂਰ ਨੇ ਅਫਵਾਹਾਂ ‘ਤੇ ਚੁੱਪੀ ਤੋੜਦਿਆਂ ਕਹਿ ਦਿੱਤਾ ਕਿ ਮਲਾਈਕਾ ਅਰੋੜਾ ਤੇ ਉਨ੍ਹਾਂ ਵਿਚਾਲੇ ਸਭ ਠੀਕ-ਠਾਕ ਚੱਲ ਰਿਹਾ ਹੈ।
ਆਪਣੀ ਲੇਡੀ ਲਵ ਮਲਾਈਕਾ ਅਰੋੜਾ ਨੂੰ ਲੈ ਕੇ ਅਰਜੁਨ ਕਪੂਰ ਕਾਫੀ ਪ੍ਰੋਟੈਕਟਿਵ ਹਨ। ਇੰਨਾ ਹੀ ਨਹੀਂ ਉਹਨਾਂ ਦਾ ਇਹ ਕੇਅਰਿੰਗ ਅਮਦਾਜ਼ ਕਈ ਮੌਕਿਆਂ ‘ਤੇ ਦੇਖਿਆ ਜਾ ਚੁੱਕਿਆ ਹੈ।
ਕੁਝ ਹੀ ਮਹੀਨੇ ਪਹਿਲਾਂ ਜਦ ਮਲਾਈਕਾ ਅਰੋੜਾ ਮੀਡੀਆ ‘ਚ ਫਸ ਗਈ ਸੀ ਤਾਂ ਅਰਜੁਨ ਕਪੂਰ ਉਹਨਾਂ ਨੂੰ ਕੁਝ ਇਸ ਅੰਦਾਜ਼ ‘ਚ ਪ੍ਰੋਟੈਕਟ ਕਰਦੇ ਦਿਖੇ ਸਨ ਜਿਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਬੈਸਟ ਬੌਏਫ੍ਰੈਂਡ ਦਾ ਟੈਗ ਦਿੱਤਾ।
ਮਲਾਈਕਾ ਅਤੇ ਅਰਜੁਨ ਕਪੂਰ ਦੇ ਅਫੇਅਰ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਰਹਿੰਦੀਆਂ ਹਨ ਹਾਲਾਂਕਿ ਇਸ ਮਾਮਲੇ ‘ਚ ਦੋਨਾਂ ਨੇ ਹੁਣ ਤੱਕ ਇਸ ਬਾਰੇ ਚੁੱਪੀ ਸਾਧ ਰੱਖੀ ਹੈ। ਉੱਥੇ ਹੀ ਵਿਆਹ ਨੂੰ ਲੈ ਕੇ ਵੀ ਅਜੇ ਮਲਾਈਕਾ ਤੇ ਅਰਜੁਨ ਮੀਡੀਆ ਸਾਹਮਣੇ ਕੁਝ ਬੋਲਣਾ ਨਹੀਂ ਚਾਹੁੰਦੇ। ਹਮੇਸ਼ਾ ਇਹੀ ਕਹਿੰਦੇ ਹਨ ਕਿ ਜਦੋਂ ਚੀਜ਼ਾਂ ਹੋਣਗੀਆਂ ਤਾਂ ਤੁਹਾਨੂੰ ਆਪ ਹੀ ਪਤਾ ਚੱਲ ਜਾਵੇਗਾ।