Karisma Kapoor ਦੇ ਸਟਾਈਲਿਸ਼ ਲੁੱਕ ਨੂੰ ਦੇਖ ਕੇ ਫੈਨਸ ਦਾ ਦਿਲ ਹੋਇਆ ਬਾਗੋ-ਬਾਗ
ਬਾਲੀਵੁੱਡ ਐਕਟਰਸ ਕਰਿਸ਼ਮਾ ਕਪੂਰ ਨੂੰ ਬਾਲੀਵੁੱਡ 'ਚ ਲੋਲੋ ਕਿਹਾ ਜਾਂਦਾ ਹੈ, ਅੱਜ-ਕੱਲ੍ਹ ਉਹ ਇੰਸਟਾ 'ਤੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In Appਕਪੂਰ ਪਰਿਵਾਰ ਦੀ ਲਾਡਲੀ ਬੇਟੀ ਲੋਲੋ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਸ ਦੀ ਬੌਸਲੇਡੀ ਲੁੱਕ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਕਰਿਸ਼ਮਾ ਕਪੂਰ ਦਾ ਹਾਈ ਫੈਸ਼ਨ ਐਟੀਟਿਊਡ ਬਲੈਕ ਐਂਡ ਪਿੰਕ ਕੌਂਬੀਨੇਸ਼ਨ ਨਾਲ ਮੈੱਚ ਕਰਦਾ ਹੈ।
ਐਕਟਰਸ ਕਰਿਸ਼ਮਾ ਅਕਸਰ ਆਪਣੀਆਂ ਹੌਟ ਤਸਵੀਰਾਂ ਪ੍ਰਸ਼ੰਸਕਾਂ ਵਿੱਚ ਸ਼ੇਅਰ ਕਰਕੇ ਇੰਟਰਨੈੱਟ 'ਤੇ ਹੰਗਾਮਾ ਮਚਾ ਦਿੰਦੀ ਹੈ।
ਕਰਿਸ਼ਮਾ ਕਪੂਰ ਦਾ ਨੂਰਾਨੀ ਚਿਹਰਾ ਫੁੱਲਦਾਰ ਲੁੱਕ 'ਚ ਖਿੜਿਆ ਨਜ਼ਰ ਆ ਰਿਹਾ ਹੈ।
ਕਰਿਸ਼ਮਾ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਕੁਝ ਹੀ ਸਮੇਂ 'ਚ ਦਰਸ਼ਕਾਂ 'ਚ ਵਾਇਰਲ ਹੋ ਜਾਂਦੀਆਂ ਹਨ।
ਫੈਨਸ ਐਕਟਰਸ ਦੀਆਂ ਅਨਮੋਲ ਤਸਵੀਰਾਂ 'ਤੇ ਲਾਈਕਸ ਅਤੇ ਕਮੈਂਟਸ ਕਰਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਵਾਇਰਲ ਕਰਦੇ ਹਨ।
ਬਾਲੀਵੁੱਡ ਐਕਟਰਸ ਕਰਿਸ਼ਮਾ ਕਪੂਰ ਨੂੰ ਬਾਲੀਵੁੱਡ 'ਚ ਲੋਲੋ ਕਿਹਾ ਜਾਂਦਾ ਹੈ।