ਰੂਬੀਨਾ ਤੋਂ ਅਵਨੀਤ ਕੌਰ ਤੱਕ...ਇਸ ਸਾਲ ਬੌਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਇਹ ਟੀਵੀ ਸਿਤਾਰੇ
ਟਿਕ ਟਾਕ ਤੇ ਟੀਵੀ ਸਟਾਰ ਰਹਿ ਚੁੱਕੀ ਅਵਨੀਤ ਕੌਰ ਵੀ ਇਸ ਸਾਲ ਬਾਲੀਵੁੱਡ ਵਿੱਚ ਆਪਣੀ ਪਹਿਲੀ ਪਾਰੀ ਸ਼ੁਰੂ ਕਰਨ ਜਾ ਰਹੀ ਹੈ।
Download ABP Live App and Watch All Latest Videos
View In Appਅਵਨੀਤ ਕੰਗਨਾ ਰਣੌਤ ਵੱਲੋਂ ਬਣਾਈ ਜਾ ਰਹੀ ਟੀਕੂ ਵੈਡਸ ਸ਼ੇਰੂ (Tiku Weds Sheru) ਵਿੱਚ ਨਵਾਜ਼ੂਦੀਨ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ।
ਲਕਸ਼ਿਆ ਲਾਲਵਾਨੀ (Lakshaya Lalwani) ਜਲਦ ਹੀ ਕਾਰਤਿਕ ਆਰੀਅਨ ਅਤੇ ਜਾਹਨਵੀ ਕਪੂਰ ਦੇ ਨਾਲ ਦੋਸਤਾਨਾ 2 ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੇ ਹਨ।
ਪੋਰਸ, ਅਧੂਰੀ ਕਹਾਣੀ ਹਮਾਰੀ ਵਰਗੇ ਸੀਰੀਅਲਾਂ 'ਚ ਕੰਮ ਕਰ ਚੁੱਕੇ ਅਦਾਕਾਰ ਲਕਸ਼ੈ ਲਾਲਵਾਨੀ ਇਸੇ ਸਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ।
ਟੀਵੀ ਦੀ ਮਸ਼ਹੂਰ ਅਦਾਕਾਰਾ Rubina Dialk ਹੁਣ ਬਾਲੀਵੁੱਡ ਵਿੱਚ ਕਦਮ ਰੱਖਣ ਜਾ ਰਹੀ ਹੈ। ਰੁਬੀਨਾ ਫਿਲਮ 'ਅਰਧ' ਨਾਲ ਫਿਲਮਾਂ ਵਿੱਚ ਡੈਬਿਊ ਕਰਨ ਜਾ ਰਹੀ ਹੈ।
ਦੂਜੇ ਪਾਸੇ, ਕਸੌਟੀ ਜ਼ਿੰਦਗੀ ਕੇ ਫੇਮ ਪਾਰਥ ਸਾਮਥਾਨ ਫਿਲਮ 'ਘੁੱੜਚੜੀ' ਨਾਲ ਆਪਣਾ ਬਾਲੀਵੁੱਡ ਡੈਬਿਊ ਕਰ ਰਹੇ ਹਨ, ਜਿਸ 'ਚ ਅਦਾਕਾਰ ਸੰਜੇ ਦੱਤ ਅਤੇ ਰਵੀਨਾ ਟੰਡਨ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।