Uorfi Javed ਨੇ ਸਾੜੀ ਪਹਿਨ ਕੇ ਫੈਨਜ਼ ਨੂੰ ਦਿਖਾਇਆ ਆਪਣਾ ਦੇਸੀ ਲੁੱਕ, ਸਟ੍ਰੈਪਲੇਸ ਬਲਾਊਜ਼ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ
Urfi Javed Saree Look : ਸੋਸ਼ਲ ਮੀਡੀਆ 'ਤੇ ਆਪਣੀ ਲੁੱਕ ਨਾਲ ਸੁਰਖੀਆਂ ਬਟੋਰਨ ਵਾਲੀ ਅਭਿਨੇਤਰੀ ਉਰਫੀ ਜਾਵੇਦ ਆਪਣੀ ਖੂਬਸੂਰਤੀ ਨੂੰ ਬਰਕਰਾਰ ਰੱਖਦੀ ਹੈ। ਉਰਫੀ ਆਪਣੇ ਬੋਲਡ ਅਵਤਾਰ ਨਾਲ ਸੋਸ਼ਲ ਮੀਡੀਆ 'ਤੇ ਹਮੇਸ਼ਾ ਵਾਇਰਲ ਰਹਿੰਦੀ ਹੈ।
Download ABP Live App and Watch All Latest Videos
View In Appਸੋਸ਼ਲ ਮੀਡੀਆ 'ਤੇ ਛਾਈ ਰਹਿਣ ਵਾਲੀ ਉਰਫੀ ਜਾਵੇਦ ਅਕਸਰ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਆਉਂਦੀ ਹੈ। ਹਾਲ ਹੀ 'ਚ ਅਦਾਕਾਰਾ ਦਾ ਇਕ ਨਵਾਂ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਲੇਟੈਸਟ ਲੁੱਕ ਦੀ ਗੱਲ ਕਰੀਏ ਤਾਂ ਉਰਫੀ ਜਾਵੇਦ ਪੀਲੇ ਰੰਗ ਦੀ ਸਾੜੀ 'ਚ ਨਜ਼ਰ ਆ ਰਹੀ ਹੈ। ਇਸ 'ਚ ਉਹ ਆਪਣੇ ਦੇਸੀ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ। ਉਰਫੀ ਸਾੜ੍ਹੀ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।
ਉਰਫੀ ਜਾਵੇਦ ਨੇ ਸਟ੍ਰੈਪਲੇਸ ਬਲਾਊਜ਼ ਨਾਲ ਲੈਵੇਂਡਰ ਅਤੇ ਪੀਲੀ ਸਾੜੀ ਨੂੰ ਸਟਾਈਲ ਕੀਤਾ। ਅਦਾਕਾਰਾ ਕਈ ਵਾਰ ਦੇਸੀ ਲੁੱਕ ਵਿੱਚ ਨਜ਼ਰ ਆ ਚੁੱਕੀ ਹੈ
ਬਿੱਗ ਬੌਸ ਓਟੀਟੀ ਫੇਮ ਉਰਫੀ ਜਾਵੇਦ ਹਮੇਸ਼ਾ ਆਪਣੇ ਕੱਪੜਿਆਂ ਨੂੰ ਲੈ ਕੇ ਵਾਇਰਲ ਹੁੰਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਅਭਿਨੇਤਰੀ ਨੇ ਬਲੂ ਕਲਰ ਦੀ ਸਾੜੀ 'ਚ ਆਪਣਾ ਜਲਵਾ ਦਿਖਾਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।