Uorfi Javed ਨੇ ਫਿਰ ਪਹਿਨੇ ਅਜੀਬੋ-ਗਰੀਬ ਕੱਪੜੇ , ਅਦਾਕਾਰਾ ਦੀ ਭੈਣ ਦਾ ਹੁਸਨ ਲੱਗਾ ਬੇਹੱਦ ਕਾਤਲਾਨਾ !
ਏਬੀਪੀ ਸਾਂਝਾ
Updated at:
17 Feb 2023 02:19 PM (IST)
1
Uorfi Javed Photos : ਉਰਫੀ ਜਾਵੇਦ ਇੱਕ ਵਾਰ ਫਿਰ ਆਪਣੇ ਕੱਪੜਿਆਂ ਕਾਰਨ ਲਾਈਮਲਾਈਟ ਵਿੱਚ ਆ ਗਈ ਹੈ। ਇਸ ਵਾਰ ਉਸ ਦਾ ਆਊਟਫਿਟ ਇਕ ਵਾਰ ਫਿਰ ਸੁਰਖੀਆਂ 'ਚ ਹੈ। ਇਸ ਮੌਕੇ ਉਨ੍ਹਾਂ ਦੀ ਭੈਣ ਡੌਲੀ ਜਾਵੇਦ ਵੀ ਮੌਜੂਦ ਸੀ।
Download ABP Live App and Watch All Latest Videos
View In App2
ਉਰਫੀ ਜਾਵੇਦ ਇਕ ਵਾਰ ਫਿਰ ਆਪਣੇ ਨਵੇਂ ਅਤੇ ਅਜੀਬੋ-ਗਰੀਬ ਆਊਟਫਿਟ ਨਾਲ ਹਾਜ਼ਰ ਹੈ।
3
ਉਰਫੀ ਇਸ ਵਾਰ ਭੂਰੇ ਰੰਗ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਨੇ ਲੈਦਰ ਦੀ ਡਰੈੱਸ ਪਾਈ ਹੋਈ ਹੈ।
4
ਉਰਫੀ ਦੇ ਨਾਲ ਉਸ ਦੀ ਭੈਣ ਡੌਲੀ ਜਾਵੇਦ ਵੀ ਮੌਜੂਦ ਹੈ, ਜੋ ਬਹੁਤ ਖੂਬਸੂਰਤ ਲੱਗ ਰਹੀ ਹੈ।
5
ਡੌਲੀ ਜਾਵੇਦ ਨੇ ਫਲੋਰਲ ਪ੍ਰਿੰਟਿਡ ਬਾਡੀਕੋਨ ਡਰੈੱਸ ਪਾਈ ਹੋਈ ਹੈ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।