Radhika Merchant: ਪ੍ਰੀ ਵੈਡਿੰਗ 'ਚ ਰਾਧਿਕਾ ਮਰਚੈਂਟ ਨੇ ਲਈ ਸੀ ਸੋਨੇ ਦੀ ਚੁੰਨੀ, 6 ਮਹੀਨਿਆਂ 'ਚ ਹੋਈ ਤਿਆਰ, ਕੀਮਤ ਜਾਣ ਉੱਡ ਜਾਣਗੇ ਹੋਸ਼
ਪ੍ਰੀ-ਵੈਡਿੰਗ ਫੰਕਸ਼ਨ ਦੇ ਤੀਜੇ ਦਿਨ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਸਾਇਨਿੰਗ ਸੈਰੇਮਨੀ ਹੋਈ। ਜਿਸ 'ਚ ਰਾਧਿਕਾ ਨੇ ਬ੍ਰਾਈਡਲ ਲੁੱਕ 'ਚ ਐਂਟਰੀ ਕੀਤੀ ਸੀ। ਉਸ ਦੀ ਐਂਟਰੀ ਨੇ ਪੂਰੇ ਦੇਸ਼ ਦਾ ਮਨ ਮੋਹ ਲਿਆ।
Download ABP Live App and Watch All Latest Videos
View In Appਇਸ ਦੌਰਾਨ ਰਾਧਿਕਾ ਮਰਚੈਂਟ ਹੈਵੀ ਪੀਚ ਰੰਗ ਦੇ ਲਹਿੰਗਾ 'ਚ ਨਜ਼ਰ ਆਈ। ਜਿਸਦੇ ਨਾਲ ਉਸਨੇ ਇੱਕ ਨੈੱਟ ਵਾਲੀ ਚੁੰਨੀ ਦਾ ਘੁੰਡ ਕੱਢਿਆ ਹੋਇਆ ਸੀ।
ਇਸ ਦੌਰਾਨ ਰਾਧਿਕਾ ਮਰਚੈਂਟ ਹੈਵੀ ਪੀਚ ਰੰਗ ਦੇ ਲਹਿੰਗਾ 'ਚ ਨਜ਼ਰ ਆਈ। ਜਿਸਦੇ ਨਾਲ ਉਸਨੇ ਇੱਕ ਨੈੱਟ ਵਾਲੀ ਚੁੰਨੀ ਦਾ ਘੁੰਡ ਕੱਢਿਆ ਹੋਇਆ ਸੀ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰਾਧਿਕਾ ਦਾ ਇਹ ਦੁਪੱਟਾ ਅਸਲੀ ਸੋਨੇ ਦੇ ਧਾਗਿਆਂ ਤੋਂ ਬਣਾਇਆ ਗਿਆ ਸੀ।
ਰਾਧਿਕਾ ਦੀ ਇਹ ਖਾਸ ਡਰੈੱਸ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਤਿਆਰ ਕੀਤੀ ਸੀ। ਇਸ ਨੂੰ ਬਣਾਉਣ ਵਿੱਚ ਛੇ ਮਹੀਨੇ ਲੱਗੇ।
ਦੱਸ ਦੇਈਏ ਕਿ ਰਾਧਿਕਾ ਕਾਰੋਬਾਰੀ ਬੀਰੇਨ ਮਰਚੈਂਟ ਦੀ ਬੇਟੀ ਹੈ। ਜੋ ਹੁਣ ਅਨੰਤ ਅੰਬਾਨੀ ਦੀ ਪਤਨੀ ਬਣਨ ਜਾ ਰਹੀ ਹੈ।