ਇੰਡੀਅਨ ਤੋਂ ਲੈ ਕੇ ਵੈਸਟਰਨ ਆਊਟਫਿੱਟ ਤੱਕ, ਦੇਖੋ Nora Fatehi ਦਾ ਵਾਰਡਰੋਬ ਕਲੈਕਸ਼ਨ
ਏਬੀਪੀ ਸਾਂਝਾ
Updated at:
09 Mar 2021 05:56 PM (IST)
1
ਸਟਾਈਲਿੰਗ ਡਿਵਾ ਨੋਰਾ ਫਤੇਹੀ ਬਾਲੀਵੁੱਡ ਦੀਆਂ ਟੋਪ ਐਕਟਰੈਸ ਨੂੰ ਵੀ ਆਪਣੀ ਡਰੈਸਿੰਗ ਸਟਾਈਲ, ਲੁੱਕ ਅਤੇ ਅੰਦਾਜ਼ ਨਾਲ ਫੇਲ ਕਰ ਚੁੱਕੀ ਹੈ।
Download ABP Live App and Watch All Latest Videos
View In App2
ਅੱਜ, ਨੋਰਾ ਜਿਥੇ ਵੀ ਜਾਂਦੀ ਹੈ, ਉਥੇ ਉਸਦੇ ਸਟਾਈਲ ਦੇ ਚਰਚੇ ਜ਼ਰੂਰ ਹੁੰਦੇ ਹਨ।
3
ਨੋਰਾ ਬਹੁਤ ਹੀ ਸਟਾਈਲਿਸ਼ ਹੈ ਅਤੇ ਜੇ ਇਸ ਦੇ ਵਾਰਡਰੋਬ ਦੀ ਗੱਲ ਕਰੀਏ ਤਾਂ ਇਸ 'ਚ ਭਾਰਤੀ ਤੋਂ ਵੈਸਟਰਨ ਆਊਟਫਿੱਟ ਸ਼ਾਮਲ ਹਨ।
4
ਨੋਰਾ ਹਰ ਪਹਿਰਾਵੇ ਨੂੰ ਸੁੰਦਰਤਾ ਅਤੇ ਕੌਂਫੀਡੈਂਸ ਨਾਲ ਸੰਭਾਲਦੀ ਹੈ।
5
ਨੋਰਾ ਫਤੇਹੀ, ਜੋ ਬਹੁਤ ਸਾਲ ਪਹਿਲਾਂ ਭਾਰਤ ਆਈ ਸੀ, ਨੂੰ ਭਾਰਤੀ ਪਹਿਰਾਵੇ ਬਹੁਤ ਪਸੰਦ ਹਨ।
6
ਉਸ ਦੇ ਆਊਟਫਿੱਟਸ 'ਚ ਸਾੜ੍ਹੀ ਤੋਂ ਲੈ ਕੇ ਸੂਟ ਅਤੇ ਲਹਿੰਗਾ ਤਕ ਦਾ ਕਲੈਕਸ਼ਨ ਹੈ। ਅਕਸਰ ਨੋਰਾ ਨੂੰ ਖਾਸ ਮੌਕਿਆਂ 'ਤੇ ਸਾੜ੍ਹੀ 'ਚ ਸਪਾਟ ਕੀਤਾ ਜਾਂਦਾ ਹੈ।
7
ਨੋਰਾ ਫਤੇਹੀ
8
ਨੋਰਾ ਫਤੇਹੀ