Kiara Advani ਤੋਂ Katrina Kaif ਤੱਕ, ਇਨ੍ਹਾਂ 5 ਲੀਡਿੰਗ ਲੇਡੀਜ਼ ਨੇ ਸਿਖਾਇਆ Denim Look ਨੂੰ ਸਟਾਇਲ ਕਰਨਾ
ਏਬੀਪੀ ਸਾਂਝਾ
Updated at:
12 Jun 2021 09:30 PM (IST)
1
ਕੈਟਰੀਨਾ ਕੈਫ ਹਰ ਡਰੈੱਸ ਨੂੰ ਆਸਾਨੀ ਨਾਲ ਕੈਰੀ ਕਰਦੀ ਹੈ। ਅਭਿਨੇਤਰੀ ਨੇ ਇਸ ਟਾਈ-ਡਾਈ ਡੈਨੀਮ ਪਲੇਸੂਇਟ ਨਾਲ ਇਕ ਵਾਰ ਫਿਰ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਚੋਰੀ ਕੀਤਾ।
Download ABP Live App and Watch All Latest Videos
View In App2
ਕਿਆਰਾ ਅਡਵਾਨੀ ਇਸ ਡੈਨੀਮ ਜੰਪਸੁਟ ਦੇ ਨਾਲ ਰਿਟਰੋ ਲੁੱਕ ਦੇ ਰਹੀ ਹੈ। ਫਲੇਅਰਡ ਲੁੱਕ ਪਹਿਰਾਵੇ ਨੂੰ ਇਕ ਵੱਖਰੀ ਦਿੱਖ ਦੇ ਰਹੀ ਸੀ।
3
ਅਭਿਨੇਤਰੀ ਸੰਜਨਾ ਸਾਂਘੀ ਨੇ ਨੀਲੇ ਰੰਗ ਦੀ ਡੈਨੀਮ ਕਮੀਜ਼ ਦੇ ਨਾਲ ਮੈਚਿੰਗ ਡੈਨੀਮ ਪੈਂਟ ਪਹਿਨੀ ਸੀ, ਜਿਸ ਵਿਚ ਉਹ ਬਹੁਤ ਵਧੀਆ ਲੁੱਕ ਦੇ ਰਹੀ ਸੀ।
4
ਕ੍ਰਿਤੀ ਸੈਨਨ ਹਮੇਸ਼ਾ ਦੀ ਤਰ੍ਹਾਂ ਇਸ ਦਿੱਖ ਵਿਚ ਵੀ ਸਾਨੂੰ ਪ੍ਰਭਾਵਿਤ ਕਰਨ ਵਿਚ ਕਾਮਯਾਬ ਰਹੀ, ਉਸ ਨੇ ਬਾਡੀਕਾੱਨ ਡੈਨੀਮ ਰੋਪਰ ਦੀ ਚੋਣ ਕੀਤੀ ਸੀ।
5
ਜਾਨਵੀ ਕਪੂਰ ਇਸ ਡੈਨੀਮ ਕੋ-ਆਰਡਰ ਸੈੱਟ 'ਚ ਕੰਫਰਟੇਬਲ ਦਿਖਾਈ ਦਿੱਤੀ। ਗਹਿਰੇ ਨੀਲੇ 'ਤੇ ਚਿੱਟੇ ਰੰਗ ਦੇ ਟਾਂਕੇ ਨੇ ਪਹਿਰਾਵੇ ਨੂੰ ਵਧੇਰੇ ਸ਼ਾਨਦਾਰ ਦਿਖ ਦਿੱਤੀ।