'ਗੇਮਜ਼ ਆਫ਼ ਥ੍ਰੋਨਸ' ਦੀ ਅਦਾਕਾਰ ਸੋਫੀ ਟਰਨਰ ਪਤੀ ਨਾਲ ਨਿਕਲੀ ਘੁੰਮਣ, ਬੇਬੀ ਬੰਪ ਦੀਆਂ ਤਸਵੀਰਾਂ ਆਈਆਂ ਸਾਹਮਣੇ
ਏਬੀਪੀ ਸਾਂਝਾ
Updated at:
07 Jul 2020 03:26 PM (IST)
1
Download ABP Live App and Watch All Latest Videos
View In App2
3
4
ਤੁਹਾਨੂੰ ਦੱਸ ਦਈਏ ਕਿ ਜੋ ਜੋਨਸ ਤੇ ਸੋਫੀ ਟਰਨਰ ਨੇ ਪਿਛਲੇ ਸਾਲ ਇੱਕ-ਦੂਜੇ ਨਾਲ ਵਿਆਹ ਕਰਵਾ ਲਿਆ ਸੀ। ਇਹ ਦੋਵੇਂ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ।
5
ਇਸ ਦੌਰਾਨ ਜੋਨਸ ਪਰਿਵਾਰ ਨਾਲ ਉਨ੍ਹਾਂ ਦੇ ਪੈਟਸ ਵੀ ਦਿਖਾਈ ਦਿੱਤੇ।
6
ਹਾਲ ਹੀ ਵਿੱਚ ਸੋਫੀ ਨੂੰ ਪਤੀ ਤੇ ਸੱਸ-ਸੁਹਰੇ ਨਾਲ ਨਾਲ ਬਾਹਰ ਜਾਂਦੇ ਵੇਖਿਆ ਗਿਆ ਸੀ। ਇਸ ਦੌਰਾਨ ਕਈ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
7
ਕੋਰੋਨਾਵਾਇਰਸ 'ਚ ਸੋਫੀ ਟਰਨਰ ਦੀਆਂ ਪਰਿਵਾਰ ਨਾਲ ਕਈ ਵਾਰ ਫੋਟੋਆਂ ਸਾਹਮਣੇ ਆਈਆਂ ਹਨ।
8
‘ਗੇਮਜ਼ ਆਫ਼ ਥ੍ਰੋਨਸ’ ਅਦਾਕਾਰਾ ਸੋਫੀ ਟਰਨਰ ਗਰਭਵਤੀ ਹੈ। ਇਸ ਤਾਲਾਬੰਦੀ ਦੌਰਾਨ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਕੇ ਆਪਣੀ ਗਰਭ ਅਵਸਥਾ ਦਾ ਅਨੰਦ ਲੈ ਰਹੀ ਹੈ।
- - - - - - - - - Advertisement - - - - - - - - -