Himanshi Khurana Pics: ਤਸਵੀਰਾਂ `ਚ ਦੇਖੋ ਹਿਮਾਂਸ਼ੀ ਖੁਰਾਨਾ ਦਾ ਦਿਲਕਸ਼ ਅੰਦਾਜ਼
ਪੰਜਾਬੀ ਮਾਡਲ, ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਨੇ ਇੱਕ ਹੋਰ ਫ਼ੋਟੋਸ਼ੂਟ ਕਰਾਇਆ ਹੈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ `ਚ ਹਿਮਾਂਸ਼ੀ ਪੀਕੌਕ ਰੰਗ ਦੀ ਡਰੈੱਸ ਵਿੱਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦੀਆਂ ਤਸਵੀਰਾਂ ਤੇ ਉਨ੍ਹਾਂ ਫ਼ੈਨਜ਼ ਖ਼ੂਬ ਕਮੈਂਟਸ ਕਰ ਰਹੇ ਹਨ। (Picture Credit: Himanshi Khurana Instagram)
Download ABP Live App and Watch All Latest Videos
View In Appਆਪਣੀ ਇੰਸਟਾਗ੍ਰਾਮ ਪੋਸਟ ਵਿਚ ਹਿਮਾਂਸ਼ੀ ਨੇ ਕੈਪਸ਼ਨ ਪਾਇਆ ਓਹ ਵੈਲ। ਦਸ ਦਈਏ ਕਿ ਇਸ ਤਸਵੀਰ `ਚ ਹਿਮਾਂਸ਼ੀ ਅਰਬਨ ਮੁਟਿਆਰ ਦੇ ਗਹਿਣੇ ਪਾਈ ਨਜ਼ਰ ਆ ਰਹੀ ਹੈ, ਜਦਕਿ ਵਾਲਾਂ ਦਾ ਸਟਾਈਲ ਰਾਮਾ ਆਰਟਿਸਟ ਦਾ ਹੈ। (Picture Credit: Himanshi Khurana Instagram)
ਦੱਸ ਦਈਏ ਕਿ ਹਿਮਾਂਸ਼ੀ ਖੁਰਾਨਾ ਦੀ ਖ਼ੂਬਸੂਰਤੀ ਤੇ ਦਿਲਕਸ਼ ਅੰਦਾਜ਼ ਦੇ ਲੱਖਾਂ ਦੀਵਾਨੇ ਹਨ। ਹਿਮਾਂਸ਼ੀ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ। (Picture Credit: Himanshi Khurana Instagram)
ਲਾਲ ਰੰਗ ਦੇ ਪਹਿਰਾਵੇ `ਚ ਹਿਮਾਂਸ਼ੀ ਆਪਣੇ ਚਾਹੁਣ ਵਾਲਿਆਂ `ਤੇ ਕਹਿਰ ਢਾਹੁੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਤਸਵੀਰ `ਚ ਰੋਹਿਤ ਬੱਲ ਦਾ ਡਿਜ਼ਾਇਨ ਕੀਤਾ ਡਰੈੱਸ ਪਹਿਨਿਆ ਹੈ। ਜਿਸ ਵਿੱਚ ਉਹ ਬੇਹੱਦ ਆਕਰਸ਼ਕ ਲੱਗ ਰਹੀ ਹੈ। (Picture Credit: Himanshi Khurana Instagram)
ਹਿਮਾਂਸ਼ੀ ਦੀਆਂ ਖ਼ੂਬਸੂਰਤ ਤਸਵੀਰਾਂ `ਤੇ ਹੁਣ ਤੱਕ ਲੱਖਾਂ ਲਾਈਕਸ ਆ ਚੁੱਕੇ ਹਨ। ਉਨ੍ਹਾਂ ਦੇ ਫ਼ੈਨਜ਼ ਉਨ੍ਹਾਂ ਦੇ ਦਿਲਕਸ਼ ਕਾਤਿਲਾਨਾ ਅੰਦਾਜ਼ਾ ਨੂੰ ਖ਼ੂਬ ਪਿਆਰ ਦੇ ਰਹੇ ਹਨ। (Picture Credit: Himanshi Khurana Instagram)
ਲਾਲ ਰੰਗ ਦੀ ਡਰੈੱਸ `ਚ ਉਨ੍ਹਾਂ ਦੀ ਫ਼ੋਨ ਵਾਲੀ ਇਹ ਤਸਵੀਰ ਵੀ ਉਨ੍ਹਾਂ ਦੇ ਫ਼ੈਨਜ਼ ਨੂੰ ਖ਼ੂਬ ਪਸੰਦ ਆ ਰਹੀ ਹੈ।ਉਨ੍ਹਾਂ ਦੀ ਇਸ ਤਸਵੀਰ `ਤੇ ਹਜ਼ਾਰਾਂ ਕਮੈਂਟਸ ਆ ਚੁੱਕੇ ਹਨ। (Picture Credit: Himanshi Khurana Instagram)
ਵਰਕਫ਼ਰੰਟ ਦੀ ਗੱਲ ਕਰੀਏ ਤਾਂ ਹਿਮਾਂਸ਼ੀ ਖੁਰਾਨਾ ਹੁਣ ਤੱਕ ਕਈ ਦਰਜਨ ਗੀਤਾਂ ਵਿੱਚ ਮਾਡਲਿੰਗ ਕਰ ਚੁੱਕੀ ਹੈ। ਉਹ ਹਾਲ ਹੀ `ਚ ਛੱਲਾ ਗੀਤ `ਚ ਨਜ਼ਰ ਆਈ ਸੀ। (Picture Credit: Himanshi Khurana Instagram)