In Pics: ਸਮੁੰਦਰ ਕੰਢੇ ਪਤੀ ਰਾਜ ਕੁੰਦਰਾ ਨਾਲ ਇਸ ਬੰਗਲੇ 'ਚ ਰਹਿੰਦੀ ਸ਼ਿਲਪਾ ਸ਼ੈੱਟੀ, ਗਾਰਡਨ ਤੋਂ ਦਿਖਦਾ ਖੂਬਸੂਰਤ ਨਜ਼ਾਰਾ
ਸ਼ਿਲਪਾ ਸ਼ੈੱਟੀ ਕਈ ਵਾਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਆਲੀਸ਼ਾਨ ਬੰਗਲੇ ਦੀਆਂ ਫੋਟੋਆਂ ਤੇ ਵੀਡੀਓ ਵੀ ਸ਼ੇਅਰ ਕਰ ਚੁੱਕੀ ਹੈ।
Download ABP Live App and Watch All Latest Videos
View In Appਫੈਨਸ ਨੇ ਉਸ ਦੀ ਹਰ ਪੋਸਟ ਨੂੰ ਬਹੁਤ ਪਸੰਦ ਕੀਤਾ, ਭਾਵੇਂ ਇਹ ਉਸ ਦੇ ਫੂਡ ਜਾਂ ਯੋਗਾ ਦੀ ਵੀਡੀਓ ਹੋਵੇ।
ਪਰ ਅੱਜ ਅਸੀਂ ਤੁਹਾਨੂੰ ਉਸ ਦੀ ਫਿੱਟਨੈੱਸ ਬਾਰੇ ਨਹੀਂ ਬਲਕਿ ਉਸ ਦੇ ਆਲੀਸ਼ਾਨ ਬੰਗਲੇ ਬਾਰੇ ਦੱਸਣ ਜਾ ਰਹੇ ਹਾਂ। ਕੁਝ ਤਸਵੀਰਾਂ ਵੇਖੋ।
ਬਾਲੀਵੁੱਡ 'ਚ ਕਾਫੀ ਲੰਬਾ ਸਮਾਂ ਬਿਤਾ ਚੁੱਕੀ ਸ਼ਿਲਪਾ ਸ਼ੈੱਟੀ ਦਾ ਮੁੰਬਈ ਦੇ ਜੁਹੂ 'ਚ ਇਕ ਸ਼ਾਨਦਾਰ ਬੰਗਲਾ ਹੈ, ਜਿਸ ਦਾ ਨਾਂ 'ਕਿਨਾਰਾ' ਹੈ।
ਸ਼ਿਲਪਾ ਨੇ ਆਪਣੇ ਘਰ ਵਿਚ ਇਕ ਵਿਸ਼ੇਸ਼ ਬਾਰ ਅਤੇ ਡਾਇਨਿੰਗ ਏਰੀਆ ਬਣਾਇਆ ਹੈ। ਜੋ ਇਕ ਪਾਰਟੀ ਲਈ ਇਕ ਸੰਪੂਰਨ ਜਗ੍ਹਾ ਹੈ। ਅਤੇ ਇਹ ਵੇਖਣ 'ਚ ਬਹੁਤ ਜ਼ਿਆਦਾ ਸੁੰਦਰ ਹੈ।
ਸ਼ਿਲਪਾ ਨੇ ਆਪਣੇ ਪੂਰੇ ਘਰ 'ਚ ਬਹੁਤ ਬੋਲਡ ਰੰਗ ਇਸਤੇਮਾਲ ਕੀਤੇ ਹਨ, ਪਰ ਜਦੋਂ ਬੈਡਰੂਮ ਦੀ ਗੱਲ ਆਉਂਦੀ ਹੈ ਤਾਂ ਉਸ 'ਚ ਇਕ ਬਹੁਤ ਹੀ ਸ਼ਾਨਦਾਰ ਆਫ ਵ੍ਹਾਈਟ ਕਲਰ ਯੂਜ਼ ਕੀਤਾ ਹੈ।
ਸ਼ਿਲਪਾ ਨੂੰ ਆਪਣੇ ਘਰ ਵਿੱਚ ਇੱਕ ਬਹੁਤ ਹੀ ਸੁੰਦਰ ਮੰਦਰ ਬਣਾਇਆ ਹੈ। ਜਿੱਥੇ ਉਹ ਗਣੇਸ਼ ਚਤੁਰਥੀ ਅਤੇ ਦੀਵਾਲੀ 'ਤੇ ਪੂਜਾ ਕਰਦੀ ਹੈ।
ਘਰ ਦੇ ਗਾਰਡਨ ਵਿਚ ਕਈ ਕਿਸਮਾਂ ਦੀਆਂ ਸਬਜ਼ੀਆਂ ਅਤੇ ਫਲ ਵੀ ਉਗਾਇਆ ਜਾਂਦੀਆਂ ਹਨ। ਇੱਥੇ ਆਰਾਮ ਕਰਨ ਲਈ ਇੱਕ ਪੀਲਾ ਬੈਂਚ ਲਗਾਇਆ ਗਿਆ ਹੈ। ਇਥੋਂ ਸਮੁੰਦਰ ਦਾ ਬਹੁਤ ਹੀ ਖੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ।
ਸ਼ਿਲਪਾ ਸ਼ੈੱਟੀ ਦਾ ਘਰ
ਸ਼ਿਲਪਾ ਸ਼ੈੱਟੀ ਦਾ ਘਰ