Election 2024 Exit Polls
(Source: Dainik Bhaskar)
ਬਿੱਗ ਬੌਸ ਦੇ ਘਰ 'ਚ ਇਨ੍ਹਾਂ ਕਪਲਸ ਨੂੰ ਹੋਇਆ ਸੀ ਇੱਕ-ਦੂਜੇ ਨਾਲ ਪਿਆਰ, ਇਨ੍ਹਾਂ ਨੇ ਕਰ ਲਿਆ ਵਿਆਹ
ਬਿੱਗ ਬੌਸ 7 ਦੌਰਾਨ ਕਾਜੋਲ ਦੀ ਭੈਣ ਅਤੇ ਅਦਾਕਾਰਾ ਤਨੀਸ਼ਾ ਮੁਖਰਜੀ ਨੂੰ ਅਰਮਾਨ ਕੋਹਲੀ ਦੇ ਰੂਪ ਵਿੱਚ ਪਿਆਰ ਮਿਲਿਆ। ਉਨ੍ਹਾਂ ਦੇ ਰਿਸ਼ਤੇ ਨੇ ਕਾਫੀ ਸੁਰਖੀਆਂ ਬਟੋਰੀਆਂ। ਸ਼ੋਅ ਖ਼ਤਮ ਹੋਇਆ ਅਤੇ ਦੋਵੇਂ ਵੱਖ ਹੋ ਗਏ। ਅਰਮਾਨ ਨੇ ਸੋਸ਼ਲ ਮੀਡੀਆ ਰਾਹੀਂ ਤਨੀਸ਼ਾ ਦੇ ਟੁੱਟਣ ਦੀਆਂ ਖ਼ਬਰਾਂ ਦਾ ਐਲਾਨ ਵੀ ਕੀਤਾ।
Download ABP Live App and Watch All Latest Videos
View In Appਪ੍ਰਿੰਸ ਅਤੇ ਯੁਵਿਕਾ ਬਿੱਗ ਬੌਸ 'ਚ ਇੱਕ ਦੂਜੇ ਦੇ ਪਿਆਰ 'ਚ ਪੈ ਗਏ। ਘਰ ਦੇ ਬਾਹਰ ਵੀ ਪ੍ਰਿੰਸ ਅਤੇ ਯੁਵਿਕਾ ਦਾ ਰੋਮਾਂਸ ਚਲਦਾ ਹੈ ਅਤੇ ਦੋਹਾਂ ਨੇ ਵਿਆਹ ਕਰਵਾ ਲਿਆ। ਅੱਜ ਵੀ, ਇਹ ਕਪਿਲ ਇਕੱਠੇ ਹੈ।
ਬਿਗ ਬੌਸ ਦੇ ਸੀਜ਼ਨ 8 ਵਿੱਚ ਕਰਿਸ਼ਮਾ ਤੰਨਾ ਅਤੇ ਉਪੇਨ ਪਟੇਲ ਦੇ ਰੋਮਾਂਸ ਦੀ ਕਾਫ਼ੀ ਚਰਚਾ ਹੋਈ ਸੀ। ਸ਼ੋਅ ਦੇ ਬਾਹਰ ਆਉਣ ਤੋਂ ਬਾਅਦ ਵੀ ਦੋਵਾਂ ਦਾ ਪਿਆਰ ਬਣਿਆ ਰਿਹਾ ਅਤੇ ਉਨ੍ਹਾਂ ਨੇ ਇਕ ਹੋਣ ਦਾ ਫੈਸਲਾ ਕੀਤਾ। ਹਾਲਾਂਕਿ, ਦੋਵਾਂ ਦਾ ਰਿਸ਼ਤਾ ਜਾਰੀ ਨਹੀਂ ਰਹਿ ਸਕਿਆ।
ਬਿੱਗ ਬੌਸ ਦੇ ਪੰਜਵੇਂ ਸੀਜ਼ਨ ਦੌਰਾਨ ਪੂਜਾ ਅਤੇ ਅਕਾਸ਼ਦੀਪ ਦੀ ਕੈਮਿਸਟਰੀ ਸੁਰਖੀਆਂ 'ਚ ਆਈ ਸੀ। ਦੋਵਾਂ ਨੇ ਇਕ ਦੂਜੇ ਨਾਲ ਦੋ ਸਾਲ ਡੇਟ ਕੀਤਾ। ਅਕਾਸ਼ਦੀਪ ਨੇ ਪੂਜਾ ਦਾ ਨਾਮ ਵੀ ਉਸ ਦੇ ਬਾਈਪੇਸ 'ਤੇ ਲਿਖਵਾਇਆ ਸੀ, ਪਰ ਮਜ਼ਬੂਤ ਬਾਂਡ ਹੋਣ ਦੇ ਬਾਅਦ ਵੀ ਬ੍ਰੇਕਅਪ ਹੋ ਗਿਆ।
ਰਾਹੁਲ ਮਹਾਜਨ ਅਤੇ ਡਿੰਪੀ ਗਾਂਗੁਲੀ ਬਿਗ ਬੌਸ 8 ਦੇ ਕੰਟੈਸਟੰਟ ਸੀ। ਸ਼ੋਅ ਦੌਰਾਨ ਉਨ੍ਹਾਂ ਨੂੰ ਪਿਆਰ ਹੋ ਗਿਆ ਅਤੇ ਫਿਰ ਉਨ੍ਹਾਂ ਨੇ ਵਿਆਹ ਕਰਵਾ ਲਿਆ। ਪਰ ਇਹ ਵਿਆਹ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਿਆ ਅਤੇ ਫਿਰ ਉਨ੍ਹਾਂ ਨੇ ਤਲਾਕ ਲੈ ਲਿਆ। ਰਾਹੁਲ ਦਾ ਨਾਮ ਬਿੱਗ ਬੌਸ ਹਾਊਸ ਵਿੱਚ ਅਭਿਨੇਤਰੀ ਪਾਇਲ ਰੋਹਤਗੀ ਨਾਲ ਵੀ ਜੁੜਿਆ ਹੋਇਆ ਸੀ।
- - - - - - - - - Advertisement - - - - - - - - -