It's Costly: ਸਾਢੇ ਤਿੰਨ ਲੱਖ ਦੀ ਡਰੈੱਸ ਪਾ ਕੇ ਝੂਮਦੀ ਦਿਖੀ ਜੈਕਲੀਨ ਫਰਨਾਂਡੀਜ਼, ਇਥੇ ਦੇਖੋ ਫਲੋਰਲ ਡਰੈੱਸ ਦੀਆਂ ਖੂਬਸੂਰਤ ਤਸਵੀਰਾਂ
ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਹਾਲ ਹੀ ਵਿੱਚ ਮੁੰਬਈ ਵਿੱਚ ਇੱਕ ਇਵੈਂਟ ਦੌਰਾਨ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਦੇਖਿਆ ਗਿਆ। ਇਸ ਦੌਰਾਨ ਜੈਕਲੀਨ ਦੀ ਡਰੈੱਸ ਨੂੰ ਲੈ ਕੇ ਕਾਫੀ ਚਰਚਾ ਹੋਈ।
Download ABP Live App and Watch All Latest Videos
View In Appਜੈਕਲੀਨ ਦੀ ਇਹ ਫਲੋਰਲ ਵਨ ਪੀਸ ਡਰੈੱਸ ਤੁਹਾਨੂੰ ਸਿੰਪਲ ਜਾਪ ਸਕਦੀ ਹੈ ਪਰ ਡਰੈੱਸ ਦੀ ਕੀਮਤ ਤੁਹਾਡੇ ਹੋਸ਼ ਉਡਾ ਦੇਵੇਗੀ।
ਇਹ ਜੈਕਲੀਨ ਦੀ Dolce & Gabbana ਲੈਵਲ ਦੀ ਡਰੈੱਸ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਇਸ ਡਰੈੱਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 3,47,276 ਰੁਪਏ ਹੈ।
ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਇਹ ਸਾਫ ਹੈ ਕਿ ਜੈਕਲੀਨ ਇਸ ਵਿੱਚ ਕਾਫੀ ਆਰਾਮਦਾਇਕ ਮਹਿਸੂਸ ਕਰ ਰਹੀ ਹੈ।
ਇਸਦੇ ਨਾਲ ਹੀ ਜੈਕਲੀਨ ਦੇ ਡਰੈੱਸ ਦੇ ਕਲਰ ਨੂੰ ਵੀ ਪ੍ਰਸ਼ੰਸਕਾਂ ਦੁਆਰਾ ਪਸੰਦ ਕੀਤਾ ਜਾ ਰਿਹਾ ਹੈ।
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜੈਕਲੀਨ ਇਸ ਡਰੈੱਸ 'ਚ ਬਹੁਤ ਜ਼ਿਆਦਾ ਝੂਮਦੀ ਅਤੇ ਫਲੌਂਟ ਕਰਦੀ ਨਜ਼ਰ ਆ ਰਹੀ ਸੀ।
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜੈਕਲੀਨ ਇਸ ਡਰੈੱਸ 'ਚ ਬਹੁਤ ਜ਼ਿਆਦਾ ਝੂਮਦੀ ਅਤੇ ਫਲੌਂਟ ਕਰਦੀ ਨਜ਼ਰ ਆ ਰਹੀ ਸੀ।