Kareena Spotted: ਕਰੀਨਾ ਦਾ ਹੱਥ ਫੜ ਕੇ ਘਰੋਂ ਨਿਕਲਿਆ ਛੋਟਾ ਜੇਹ ਅਲੀ ਖਾਨ, ਛੋਟਾ ਨਵਾਬ ਬਣ ਕੇ ਖੂਬ ਜਚਿਆ
abp sanjha
Updated at:
05 Jun 2022 03:42 PM (IST)
1
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੂੰ ਹਾਲ ਹੀ 'ਚ ਮੁੰਬਈ 'ਚ ਆਪਣੇ ਪਿਆਰੇ ਜੇਹ ਅਲੀ ਖਾਨ ਨਾਲ ਦੇਖਿਆ ਗਿਆ।
Download ABP Live App and Watch All Latest Videos
View In App2
ਘਰ ਤੋਂ ਬਾਹਰ ਨਿਕਲਦੇ ਸਮੇਂ ਜੇਹ ਅਲੀ ਖਾਨ ਰਾਜਾ ਬਾਬੂ ਦੇ ਰੂਪ 'ਚ ਮਾਂ ਦਾ ਹੱਥ ਫੜੇ ਨਜ਼ਰ ਆਏ।
3
ਡੈਨੀਮ ਜੀਨਸ ਦੇ ਨਾਲ ਇੱਕ ਚਿੱਟੀ ਟੀ-ਸ਼ਰਟ ਪੇਅਰ ਕਰ, ਕਰੀਨਾ ਕਪੂਰ ਖਾਨ ਨੇ ਆਪਣੀ ਦਿੱਖ ਨੂੰ ਪੂਰਾ ਕੀਤਾ।
4
ਦੂਜੇ ਪਾਸੇ ਜੇਹ ਅਲੀ ਖਾਨ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਜੇਹ ਨੇ ਸਟ੍ਰਾਈਪਸ ਟੀ-ਸ਼ਰਟ ਦੇ ਨਾਲ ਨੀਲੇ ਰੰਗ ਦੇ ਸ਼ਾਰਟਸ ਪਾਏ ਹੋਏ ਸਨ।
5
ਇੱਕ ਆਮ ਲੁੱਕ ਵਿੱਚ, ਕਰੀਨਾ ਅਤੇ ਜੇਹ ਇਕੱਠੇ ਸੁੰਦਰ ਅਤੇ ਆਰਾਮਦੇਹ ਪਲ ਬਿਤਾਉਂਦੇ ਹੋਏ ਦਿਖਾਈ ਦੇ ਰਹੇ ਹਨ।
6
ਇਸ ਦੌਰਾਨ ਤੁਹਾਡੇ ਸਾਰਿਆਂ ਦੇ ਪਸੰਦੀਦਾ ਤੈਮੂਰ ਅਲੀ ਖਾਨ ਦੀ ਕਮੀ ਸੀ। ਤੈਮੂਰ ਜਦੋਂ ਵੀ ਆਪਣੇ ਭਰਾ ਨਾਲ ਬਾਹਰ ਜਾਂਦਾ ਹੈ ਤਾਂ ਉਹ ਉਨ੍ਹਾਂ ਦੀ ਸੁਰੱਖਿਆ ਕਰਦਾ ਨਜ਼ਰ ਆਉਂਦਾ ਹੈ।