ਪੰਜਾਬੀ ਕੁੜੀ ਕਨਿਕਾ ਮਾਨ ਨੇ ਦੁਲਹਨ ਦੇ ਲਿਬਾਸ `ਚ ਲੁੱਟੀ ਮਹਿਫ਼ਿਲ, ਤਸਵੀਰਾਂ ਦੇਖ ਫ਼ੈਨਜ਼ ਹੋਏ ਕਾਇਲ
Kanika Mann Pics: ਟੀਵੀ ਅਦਾਕਾਰਾ ਕਨਿਕਾ ਮਾਨ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਦਿਲ ਹਾਰ ਬੈਠੇ ਹਨ।
Download ABP Live App and Watch All Latest Videos
View In App'ਖਤਰੋਂ ਕੇ ਖਿਲਾੜੀ 12' ਫੇਮ ਅਦਾਕਾਰਾ ਕਨਿਕਾ ਮਾਨ ਨੇ ਆਪਣੇ ਤਾਜ਼ਾ ਫੋਟੋਸ਼ੂਟ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ।
ਕਨਿਕਾ ਮਾਨ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਪੀਚ ਰੰਗ ਦੇ ਲਹਿੰਗਾ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।
ਕਨਿਕਾ ਮਾਨ ਨੇ ਆਪਣੇ ਲੁੱਕ ਨੂੰ ਡਾਇਮੰਡ ਚੋਕਰ ਅਤੇ ਝੁਮਕਿਆਂ ਨਾਲ ਜੋੜਿਆ ਹੈ। ਖੁੱਲ੍ਹੇ ਵਾਲਾਂ ਨੇ ਉਸ ਦੀ ਲੁੱਕ ਨੂੰ ਹੋਰ ਵਧਾ ਦਿੱਤਾ ਹੈ।
ਕਨਿਕਾ ਮਾਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਦਿਲ ਹਾਰ ਬੈਠੇ ਹਨ। ਕਨਿਕਾ ਦੇ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਤੇ ਜੰਮ ਕੇ ਕਮੈਂਟਸ ਕਰ ਰਹੇ ਹਨ।
ਕਨਿਕਾ ਮਾਨ ਅਕਸਰ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਨਜ਼ਰ ਆਉਂਦੀ ਹੈ। ਪਿਛਲੇ ਦਿਨੀਂ ਉਨ੍ਹਾਂ ਦੇ ਸਿੰਪਲ ਸੂਟ ਲੁੱਕ ਦੀ ਵੀ ਕਾਫੀ ਚਰਚਾ ਹੋਈ ਸੀ।
ਕਨਿਕਾ ਮਾਨ ਨੇ ਸਾਦਾ ਫੁੱਲਦਾਰ ਸੂਟ ਪਾਇਆ ਹੋਇਆ ਸੀ ਅਤੇ ਬਿੰਦੀ ਪਾ ਕੇ ਪ੍ਰਸ਼ੰਸਕਾਂ 'ਤੇ ਆਪਣੀ ਖੂਬਸੂਰਤੀ ਦਾ ਜਾਦੂ ਬਿਠਾ ਦਿੱਤਾ ਸੀ।
ਕਨਿਕਾ ਮਾਨ ਟ੍ਰੈਡੀਸ਼ਨਲ ਲੁੱਕ 'ਚ ਤਾਂ ਕਮਾਲ ਦੀ ਲੱਗ ਰਹੀ ਹੈ ਪਰ ਵੈਸਟਰਨ ਲੁੱਕ 'ਚ ਵੀ ਉਸ ਦਾ ਕੋਈ ਜਵਾਬ ਨਹੀਂ ਹੈ।
ਕੁਝ ਸਮਾਂ ਪਹਿਲਾਂ ਕਨਿਕਾ ਮਾਨ ਨੂੰ ਆਫ ਸ਼ੋਲਡਰ ਵ੍ਹਾਈਟ ਸ਼ਾਰਟ ਡਰੈੱਸ 'ਚ ਦੇਖਿਆ ਗਿਆ ਸੀ, ਜਿਸ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ।