ਤਲਾਕ ਦੀਆਂ ਖ਼ਬਰਾਂ ਵਿਚਾਲੇ ਕਿਮ ਕਾਰਦਸ਼ੀਅਨ ਦੀਆਂ ਹੌਟ ਤਸਵੀਰਾਂ ਨੇ ਫੈਨਸ ਨੂੰ ਕੀਤਾ ਦੀਵਾਨਾ, ਵੇਖੋ ਤਸਵੀਰਾਂ
ਰਿਐਲਿਟੀ ਟੀਵੀ ਸਟਾਰ ਕਿਮ ਕਾਰਦਸ਼ੀਅਨ ਅਤੇ ਕੈਨਯ ਵੈਸਟ ਨੇ ਆਪਣੇ ਸੱਤ ਸਾਲਾਂ ਦੇ ਵਿਆਹ ਨੂੰ ਤੋੜਨ ਦਾ ਫੈਸਲਾ ਕੀਤਾ ਹੈ ਅਤੇ ਅਦਾਲਤ ਵਿੱਚ ਤਲਾਕ ਦਾਇਰ ਕੀਤਾ ਹੈ।ਕਿਮ ਨੇ ਸਾਰੇ ਚਾਰ ਬੱਚਿਆਂ ਦੀ ਸਾਂਝੀ ਕਸਟਿਡੀ ਦੀ ਮੰਗ ਕੀਤੀ ਹੈ। ਤਲਾਕ ਦੀ ਖ਼ਬਰਾਂ ਦੇ ਵਿਚਕਾਰ, ਹੁਣ ਕਿਮ ਨੇ ਆਪਣੀ ਬੇਹੱਦ ਸੀਜਲਿੰਗ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ, ਜੋ ਕਿ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Download ABP Live App and Watch All Latest Videos
View In Appਕਿਮ ਅਤੇ ਕੈਨਯ ਦੇ ਤਲਾਕ ਬਾਰੇ ਗੱਲ ਕਰਦਿਆਂ, ਦੋਵਾਂ ਵਿਚਾਲੇ ਤਣਾਅ ਸਾਲ 2018 'ਚ ਸ਼ੁਰੂ ਹੋਇਆ ਸੀ ਜਦੋਂ ਕੈਨਯ ਨੇ ਇੱਕ ਵਿਵਾਦਪੂਰਨ ਬਿਆਨ ਦਿੱਤਾ ਸੀ ਕਿ ਗੁਲਾਮੀ ਇੱਕ ਵਿਕਲਪ ਹੈ।
ਇੱਕ ਸੂਤਰ ਨੇ ਇੱਕ ਪ੍ਰਕਾਸ਼ਨ ਨੂੰ ਦੱਸਿਆ ਕਿ, ਕਿਮ ਅਤੇ ਕੈਨਯ ਦੇ ਵਿਆਹ ਦਾ ਇੱਕ ਨਵਾਂ ਮੋੜ ਉਸ ਸਮੇਂ ਆਇਆ ਜਦੋਂ ਕੈਨਯ ਨੇ ਕਿਹਾ ਸੀ ਕਿ 'ਗੁਲਾਮੀ ਇਕ ਵਿਕਲਪ ਹੈ।'
ਇਸ ਤੋਂ ਬਾਅਦ ਦੋਵਾਂ ਵਿਚਾਲੇ ਇੱਕ ਅਜੀਬ ਤਣਾਅ ਪੈਦਾ ਹੋ ਗਿਆ ਸੀ।ਕਿਮ ਕੈਨਯ ਦੀਆਂ ਹਾਸੋਹੀਣੀਆਂ ਅਤੇ ਅਪਮਾਨਜਨਕ ਟਿੱਪਣੀਆਂ ਤੋਂ ਕਾਫ਼ੀ ਧੱਕਾ ਲਗਾ ਸੀ।
ਦੋਵਾਂ ਵਿਚਾਲੇ ਹਾਲਾਤ ਉਦੋਂ ਵਿਗੜ ਗਏ ਜਦੋਂ ਕੈਨਯ ਨੇ ਆਪਣੀ ਨਿੱਜੀ ਜ਼ਿੰਦਗੀ ਦਾ ਵੇਰਵਾ ਮੀਡੀਆ ਨਾਲ ਸਾਂਝਾ ਕਰਨਾ ਸ਼ੁਰੂ ਕੀਤਾ।
(Photo credit: Kim Kardashian Instagram)
(Photo credit: Kim Kardashian Instagram)
(Photo credit: Kim Kardashian Instagram)
(Photo credit: Kim Kardashian Instagram)
(Photo credit: Kim Kardashian Instagram)