ਬਾਲੀਵੁੱਡ ਦੀ ਹਸੀਨ ਅਦਾਕਾਰਾ ਦਾ ਅੱਜ ਜਨਮ ਦਿਨ, ਖੂਬਸੂਰਤੀ ਦੇ ਮਾਮਲੇ 'ਚ ਅੱਜ ਵੀ ਸਰਦਾਰੀ ਕਾਇਮ
ਏਬੀਪੀ ਸਾਂਝਾ
Updated at:
15 May 2021 04:15 PM (IST)
1
ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਬੇਸ਼ੱਕ ਫਿਲਮਾਂ ਤੋਂ ਦੂਰ ਹੋ ਗਈ ਹੈ ਪਰ ਅੱਜ ਵੀ ਉਨ੍ਹਾਂ ਦੇ ਚਾਹੁਣ ਵਾਲੇ ਕਾਫੀ ਹਨ।
Download ABP Live App and Watch All Latest Videos
View In App2
ਖੂਬਸੂਰਤ ਅਦਾਕਾਰਾ ਦਾ ਅੱਜ ਜਨਮ ਦਿਨ ਹੈ।
3
ਖੂਬਸੂਰਤੀ ਦੇ ਮਾਮਲੇ 'ਚ ਮਾਧੁਰੀ ਅੱਜ ਵੀ ਮੌਜੂਦਾ ਅਦਾਕਾਰਾਂ ਨੂੰ ਮਾਤ ਪਾਉਂਦੀ ਹੈ।
4
ਫਿਲਮ ਅਬੋਧ ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਮਾਧੁਰੀ ਅੱਜ ਕਰੋੜਾਂ ਦਿਲਾਂ ਦੀ ਧੜਕਨ ਬਣ ਚੁੱਕੀ ਹੈ।
5
ਮਾਧੁਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
6
ਮਾਧੁਰੀ ਇਨੀਂ ਦਿਨੀਂ ਤੁਸ਼ਾਰ ਕਾਲਿਆ ਤੇ ਧਰਮੇਸ਼ ਯੇਲਾਂਡੇ ਦੇ ਨਾਲ ਡਾਂਸ ਦੀਵਾਨੇ 3 ਨੂੰ ਜੱਜ ਕਰ ਰਹੀ ਹੈ।
7
ਕੁਝ ਦਿਨਾਂ ਤਕ ਮਾਧੁਰੀ ਸ਼ੋਅ ਤੋਂ ਗਾਇਬ ਰਹੀ ਸੀ ਕਿਉਂਕਿ ਉਨ੍ਹਾਂ ਨੇ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਲੈਣੀ ਸੀ।