Manushi Chhillar Photos: ਡੀਪ ਨੈੱਕ ਯੈਲੋ ਐਥਨਿਕ ਲੁੱਕ 'ਚ ਗਜ਼ਬ ਦੀ ਖੂਬਸੂਰਤ ਲੱਗ ਮਾਨੁਸ਼ੀ ਛਿੱਲਰ, ਅਦਾਵਾਂ ਦੇਖ ਕਿਤੇ ਤੁਸੀਂ ਵੀ ਨਾ ਹਾਰ ਜਾਓ ਦਿਲ!
ਸਾਬਕਾ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਹਮੇਸ਼ਾ ਆਪਣੇ ਗਲੈਮਰਸ ਅਤੇ ਖੂਬਸੂਰਤ ਲੁੱਕ ਲਈ ਲਾਈਮਲਾਈਟ 'ਚ ਰਹਿੰਦੀ ਹੈ। ਮਾਨੁਸ਼ੀ ਨੇ ਫਿਲਮ 'ਸਮਰਾਟ ਪ੍ਰਿਥਵੀਰਾਜ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਹਾਲਾਂਕਿ ਉਨ੍ਹਾਂ ਦੀ ਡੈਬਿਊ ਫਿਲਮ ਕੁਝ ਖਾਸ ਨਹੀਂ ਰਹੀ।
Download ABP Live App and Watch All Latest Videos
View In Appਹੁਣ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਮਾਨੁਸ਼ੀ ਇਕ ਵਾਰ ਫਿਰ ਐਥਨਿਕ ਲੁੱਕ 'ਚ ਨਜ਼ਰ ਆਈ ਹੈ।
ਹਾਲਾਂਕਿ ਇਸ ਵਾਰ ਮਾਨੁਸ਼ੀ ਛਿੱਲਰ ਵੀ ਆਪਣੇ ਐਥਨਿਕ ਲੁੱਕ ਨਾਲ ਗਲੈਮਰਸ ਟੱਚ ਜੋੜਦੀ ਨਜ਼ਰ ਆ ਰਹੀ ਹੈ।
ਮਾਨੁਸ਼ੀ ਛਿੱਲਰ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਦੀ ਧੜਕਣ ਵਧਾ ਰਹੀਆਂ ਹਨ।
ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮਾਨੁਸ਼ੀ ਛਿੱਲਰ ਪ੍ਰਮੋਸ਼ਨ ਦੌਰਾਨ ਕਈ ਖੂਬਸੂਰਤ ਲੁੱਕ 'ਚ ਨਜ਼ਰ ਆ ਚੁੱਕੀ ਹੈ।
ਇਨ੍ਹਾਂ ਤਾਜ਼ਾ ਤਸਵੀਰਾਂ 'ਚ ਮਾਨੁਸ਼ੀ ਪੀਲੇ ਰੰਗ ਦਾ ਡੀਪ ਨੇਕ ਲਹਿੰਗਾ-ਚੋਲੀ ਪਹਿਨ ਕੇ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮਾਨੁਸ਼ੀ ਛਿੱਲਰ ਪ੍ਰਮੋਸ਼ਨ ਦੌਰਾਨ ਕਈ ਖੂਬਸੂਰਤ ਲੁੱਕ 'ਚ ਨਜ਼ਰ ਆ ਚੁੱਕੀ ਹੈ।