Mouni Roy Pics: ਆਫ ਸ਼ੋਲਡਰ ਬਲੈਕ ਗਾਊਨ 'ਚ ਗਜ਼ਬ ਦਿਖੀ ਮੌਨੀ ਰਾਏ, ਤਸਵੀਰਾਂ 'ਚ ਦਿਖਿਆ ਗਲੈਮਰਸ ਅੰਦਾਜ਼
abp sanjha
Updated at:
29 Aug 2022 02:57 PM (IST)
1
ਮੌਨੀ ਰਾਏ ਜਲਦ ਹੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਨ੍ਹਾਂ ਦਾ ਨੈਗੇਟਿਵ ਰੋਲ ਦੇਖਣ ਨੂੰ ਮਿਲੇਗਾ। ਇਸ ਸਮੇਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਾਜ਼ਾ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
Download ABP Live App and Watch All Latest Videos
View In App2
ਮੌਨੀ ਰਾਏ ਨੇ ਛੋਟੇ ਤੋਂ ਵੱਡੇ ਪਰਦੇ ਤੱਕ ਆਪਣੀ ਅਦਾਕਾਰੀ ਅਤੇ ਦਿੱਖ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਇਆ ਹੈ। ਜਲਦ ਹੀ ਉਹ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ।
3
ਇਸ ਫਿਲਮ 'ਚ ਮੌਨੀ ਰਾਏ ਨੈਗੇਟਿਵ ਕਿਰਦਾਰ ਨਿਭਾਅ ਰਹੀ ਹੈ। ਫਿਲਮ ਦੇ ਟ੍ਰੇਲਰ 'ਚ ਉਨ੍ਹਾਂ ਦੇ ਲੁੱਕ ਨੂੰ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ।
4
ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਉਸ ਨੇ ਬਲੈਕ ਗਾਊਨ 'ਚ ਆਪਣੀ ਗਲੈਮਰਸ ਫੋਟੋ ਸ਼ੇਅਰ ਕੀਤੀ ਸੀ।
5
ਇਸ ਲੁੱਕ 'ਚ ਮੌਨੀ ਰਾਏ ਕਾਫੀ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਪਹਿਰਾਵੇ ਵਿੱਚ ਉਸਦੀ ਟੋਨਡ ਬਾਡੀ ਵੀ ਸ਼ਾਨਦਾਰ ਲੱਗ ਰਹੀ ਹੈ।