Mrunal Thakur Expensive Dresses: ਏਨੇ ਮਹਿੰਗੇ ਕੱਪੜੇ ਪਹਿਣਨਦੀ ਹੈ ਮ੍ਰਿਣਾਲ ਠਾਕੁਰ, ਇਕ-ਇਕ ਡਰੈੱਸ ਦੀ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼
Mrunal Thakur Expensive Dresses: ਮਸ਼ਹੂਰ ਅਦਾਕਾਰਾ ਮਰੁਣਾਲ ਠਾਕੁਰ ਆਪਣੇ ਫੈਸ਼ਨ ਨੂੰ ਲੈ ਕੇ ਚਰਚਾ 'ਚ ਹੈ। ਆਖਿਰ ਹੋਵੇ ਵੀ ਕਿਉਂ ਨਾ, ਉਹ ਆਪਣੀ ਲੁੱਕ 'ਤੇ ਕਾਫੀ ਪੈਸਾ ਖਰਚ ਕਰਦੀ ਹੈ। ਉਸਦੀ ਮਹਿੰਗੀ ਦਿੱਖ ਵੇਖੋ.
Download ABP Live App and Watch All Latest Videos
View In Appਮ੍ਰਿਣਾਲ ਠਾਕੁਰ ਨੇ ਇਕ ਵਾਰ ਕਾਲੇ ਰੰਗ ਦਾ ਸਟਾਈਲਿਸ਼ ਸਿਲਕ ਜੰਪਸੂਟ ਪਾਇਆ ਸੀ। ਇਸ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਸੀ। ਉਸਦਾ ਜੰਪਸੂਟ ਡਿਜ਼ਾਈਨਰ ਪਾਇਲ ਖੰਡਵਾਲਾ ਦੇ ਸੰਗ੍ਰਹਿ ਦਾ ਸੀ, ਜਿਸਦੀ ਕੀਮਤ 38,500 ਰੁਪਏ ਸੀ।
ਮ੍ਰਿਣਾਲ ਠਾਕੁਰ ਨੇ ਇੱਕ ਇਵੈਂਟ ਲਈ ਬਹੁਤ ਹੀ ਗਲੈਮਰਸ ਲੁੱਕ ਨੂੰ ਚੁਣਿਆ। ਉਸਨੇ ਸ਼ਵੇਤਾ ਕਪੂਰ ਦੇ ਬ੍ਰਾਂਡ 431-88 ਕਲੈਕਸ਼ਨ ਤੋਂ ਰਫਲ ਟਾਪ ਅਤੇ ਸਕਰਟ ਪਹਿਨੀ ਸੀ। ਉਸ ਦਾ ਬਲੈਕ ਲੁੱਕ ਸ਼ਾਨਦਾਰ ਸੀ ਅਤੇ ਇਹ ਕਾਫੀ ਮਹਿੰਗਾ ਵੀ ਹੈ। ਮ੍ਰਿਣਾਲ ਦੇ ਟਾਪ ਦੀ ਕੀਮਤ 11,850 ਰੁਪਏ ਅਤੇ ਸਕਰਟ ਦੀ ਕੀਮਤ 13,700 ਰੁਪਏ ਸੀ।
ਇੱਕ ਵਾਰ ਮ੍ਰਿਣਾਲ ਠਾਕੁਰ ਨੂੰ ਇੱਕ ਖੂਬਸੂਰਤ ਮਿਡੀ ਡਰੈੱਸ ਪਹਿਨ ਕੇ ਖੂਬਸੂਰਤ ਪੋਜ਼ ਦਿੰਦੇ ਹੋਏ ਦੇਖਿਆ ਗਿਆ ਸੀ। ਉਨ੍ਹਾਂ ਦੀ ਇਹ ਟਾਈਡ ਪ੍ਰਿੰਟਿਡ ਡਰੈੱਸ 'Mooray' ਦੇ ਕੁਲਕੈਸ਼ਨ ਦੀ ਸੀ, ਜਿਸ ਦੀ ਕੀਮਤ 19 ਹਜ਼ਾਰ ਰੁਪਏ ਹੈ।
ਹਾਲ ਹੀ ਵਿੱਚ, ਮ੍ਰਿਣਾਲ ਠਾਕੁਰ ਨੇ ਆਪਣੇ ਰਵਾਇਤੀ ਅਵਤਾਰ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ। ਅਦਾਕਾਰਾ ਨੇ ਇੰਡੀਗੋ ਬਲੂ ਕਲਰ ਦਾ ਸੂਟ ਪਾਇਆ ਸੀ। ਉਸ ਦੀ ਇਹ ਡਰੈੱਸ ਨਿਕਿਤਾ ਵਾਧਵਾ ਮਹਿਸਾਲਕਰ ਦੇ ਕਲੈਕਸ਼ਨ ਤੋਂ ਸੀ, ਜਿਸ ਦੀ ਕੀਮਤ 55,500 ਰੁਪਏ ਸੀ।