ਫਿਲਮਾਂ 'ਚ ਨਹੀਂ ਸਗੋਂ ਅਸਲ 'ਚ ਵਹੁਟੀਆਂ ਬਣ ਬਾਲੀਵੁੱਡ ਅਦਾਕਾਰਾਂ ਨੇ ਲੁੱਟਿਆ ਦਿਲ, ਦੇਖੋ ਤਸਵੀਰਾਂ
ਫਰਵਰੀ 2016 ਵਿੱਚ, ਪ੍ਰੀਤੀ ਜ਼ਿੰਟਾ ਨੇ ਆਪਣੇ ਲੌਂਗ ਟਾਈਮ ਬੁਆਏਫ੍ਰੈਂਡ ਜੀਨ ਗੁਡਿਨਫ ਨੂੰ ਆਪਣਾ ਸਾਥੀ ਬਣਾਇਆ। ਉਸ ਦਾ ਬ੍ਰਾਈਡਲ ਲਹਿੰਗਾ ਮਨੀਸ਼ ਮਲਹੋਤਰਾ ਨੇ ਡਿਜ਼ਾਇਨ ਕੀਤਾ ਸੀ, ਜੋ ਕਿ ਬਹੁਤ ਸੁੰਦਰ ਸੀ।
Download ABP Live App and Watch All Latest Videos
View In App8 ਮਈ, 2018 ਨੂੰ ਸੋਨਮ ਕਪੂਰ ਨੇ ਸਿੱਖ ਰੀਤੀ ਰਿਵਾਜ਼ਾਂ ਨਾਲ ਕਾਰੋਬਾਰੀ ਆਨੰਦ ਆਹੂਜਾ ਨਾਲ ਵਿਆਹ ਕੀਤਾ। ਉਸ ਦਾ ਬ੍ਰਾਈਡਲ ਲਹਿੰਗਾ ਅਨੁਰਾਧਾ ਵਕੀਲ ਨੇ ਡਿਜ਼ਾਇਨ ਕੀਤਾ ਸੀ।
ਅਨੁਸ਼ਕਾ ਸ਼ਰਮਾ ਨੇ 2017 ਵਿੱਚ ਇਟਲੀ ਦੇ ਟਸਕਨੀ ਵਿੱਚ ਸੱਤ ਫੇਰੇ ਲਏ। ਪਿੰਕ ਕਲਰ ਦੇ ਲਹਿੰਗੇ 'ਚ ਅਨੁਸ਼ਕਾ ਦਾ ਬ੍ਰਾਈਡਲ ਲੁੱਕ ਕਾਫੀ ਚਰਚਾ 'ਚ ਰਿਹਾ।
ਪ੍ਰਿਅੰਕਾ ਚੋਪੜਾ ਨੇ 2018 ਵਿੱਚ ਰਾਜਸਥਾਨ ਵਿੱਚ ਅੰਤਰਰਾਸ਼ਟਰੀ ਗਾਇਕਾ ਨਿਕ ਜੋਨਸ ਨਾਲ ਵਿਆਹ ਕਰਵਾਇਆ ਸੀ। ਉਸ ਦੀ ਬ੍ਰਾਈਡਲ ਲੁੱਕ ਦੀ ਕਾਫੀ ਚਰਚਾ ਹੋਈ।
ਦੀਪਿਕਾ ਨੇ ਰਣਵੀਰ ਸਿੰਘ ਨਾਲ 24 ਨਵੰਬਰ, 2018 ਨੂੰ ਲੇਕ ਕੋਮੋ, ਇਟਲੀ ਵਿੱਚ ਵਿਆਹ ਕੀਤਾ ਸੀ। ਵਿਆਹ ਵੇਲੇ ਉਸ ਨੇ ਸਿੰਧੀ ਲਾੜੀ ਵਾਂਗ ਗੇਟ ਅਪ ਲਿਆ ਸੀ। ਉਨ੍ਹਾਂ ਦੇ ਵਿਆਹ ਦੇ ਜੋੜੀ ਨੂੰ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਨੇ ਡਿਜ਼ਾਇਨ ਕੀਤਾ ਸੀ।
ਨੇਹਾ ਦੇ ਬ੍ਰਾਈਡਲ ਲੁੱਕ ਦੀ ਕਾਫੀ ਚਰਚਾ ਹੋ ਰਹੀ ਹੈ। ਉਸ ਨੇ ਡਿਜ਼ਾਈਨਰ ਫਾਲਗੁਨੀ-ਸ਼ੇਨ ਅਤੇ ਪੀਕੋਕ ਵਲੋਂ ਡਿਜ਼ਾਈਨ ਕੀਤਾ ਖੂਬਸੂਰਤ ਲਾਲ ਰੰਗ ਦਾ ਲਹਿੰਗਾ ਪਾ ਕੇ ਇਕ ਫੋਟੋਸ਼ੂਟ ਕਰਵਾਇਆ ਹੈ। ਹਰ ਕੋਈ ਨੇਹਾ ਦੇ ਇਸ ਅੰਦਾਜ਼ ਦੀ ਪ੍ਰਸ਼ੰਸਾ ਕਰ ਰਿਹਾ ਹੈ।
- - - - - - - - - Advertisement - - - - - - - - -