K-Drama ਦੇ ਸ਼ੌਕੀਨ ਹੋ ਜਾਓ ਤਿਆਰ, ਫਰਵਰੀ 'ਚ OTT ਤੇ ਰਿਲੀਜ਼ ਹੋਣ ਜਾ ਰਹੇ ਇਹ ਧਮਾਕੇਦਾਰ ਕੋਰੀਅਨ ਡ੍ਰਾਮਾ
ਹਾਲ ਹੀ ਵਿੱਚ ਕੋਰੀਅਨ ਸੀਰੀਜ਼ ਕਿਲਰ ਪੇਰਾਡੌਕਸ ਨੈੱਟਫਲਿਕਸ ਉੱਤੇ 9 ਜਨਵਰੀ ਨੂੰ ਰਿਲੀਜ਼ ਹੋਈ। ਇਸ ਸੀਰੀਜ ਵਿੱਚ ਇੱਕ ਸਟੂਡੈਂਟ ਦੀ ਕਹਾਣੀ ਹੈ।
Download ABP Live App and Watch All Latest Videos
View In Appਪਰ ਹੁਣ ਅਗਲੇ ਮਹੀਨੇ ਫਰਵਰੀ ਵਿੱਚ ਕੋਰੀਅਨ ਸ਼ੋਅ ਵੇਡਿੰਗ ਇਮਪੋਸਿਬਲ ਰਿਲੀਜ਼ ਹੋਵੇਗੀ। ਇਹ ਇੱਕ ਰੋਮਾਂਟਿਕ ਡਰਾਮਾ ਹੈ। ਜੋ ਟੀਵੀਐਨ 'ਤੇ 26 ਫਰਵਰੀ ਨੂੰ ਫੈਨਜ਼ ਦਾ ਮਨੋਰੰਜਨ ਕਰੇਗੀ।
ਕੋਰੀਅਨ ਸੀਰੀਜ਼ Flex X Cop ep 3 ਕੱਲ੍ਹ ਯਾਨਿ 27 ਜਨਵਰੀ ਨੂੰ ਰਿਲੀਜ਼ ਹੋਈ ਹੈ। ਪਰ ਇਸ ਦੇ ਆਉਣ ਵਾਲੇ ਐਪੀਸੋਡ ਫਰਵਰੀ ਤਕ ਚੱਲਣਗੇਂ। ਇਹ ਇੱਕ ਕ੍ਰਾਈਮ ਥ੍ਰਿਲਰ ਸੀਰੀਜ ਹੈ।
ਟੀਵੀ ਸੀਰੀਜ਼ Doctor Slump 27 ਜਨਵਰੀ ਨੂੰ ਨੈੱਟਫਿਲਕਸ 'ਤੇ ਸਟ੍ਰੀਮ ਹੋ ਗਈ ਹੈ। ਇਹ ਆਉਣ ਵਾਲੇ ਐਪੀਸੋਡ ਫਰਵਰੀ ਵਿੱਚ ਸਟ੍ਰੀਮ ਹੋਏਗਾ। ਇਹ ਇੱਕ ਮੈਡੀਕਲ ਕੋਰੀਅਨ ਡਰਾਮਾ ਹੈ।
ਕੋਰੀਅਨ ਸੀਰੀਜ਼ The impossible heir ਫਰਵਰੀ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਹਾਲ ਇਸਦੀ ਰਿਲੀਜ਼ ਡੇਟ ਫਾਈਨਲ ਨਹੀਂ ਹੋਇਆ ਹੈ। ਇਹ ਸ਼ੋ ਦੋ ਦੋਸਤ ਪਰ ਬੇਸਡ ਹੈ।
ਕੋਰੀਅਨ ਟੀਵੀ ਸ਼ੋਅ ਗਰੈਂਡ ਸ਼ਾਈਨਿੰਗ ਹੋਟਲ ਅਗਲੇ ਮਹੀਨੇ 10 ਤਰੀਕ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਇੱਕ ਪਬਲਿਸ਼ਿੰਗ ਕੰਪਨੀ ਨੂੰ ਬਣਾਇਆ ਗਿਆ ਹੈ। ਉਸਦੀ ਕਹਾਣੀ ਯੂਨਿਕ ਅਤੇ ਰੋਮਾਂਟਿਕ ਹੈ।
ਕੋਰੀਅਨ ਡਰਾਮਾ Branding in Seongsu Dong 5 ਫਰਵਰੀ ਨੂੰ U+ ਮੋਬਾਈਲ ਟੀਵੀ 'ਤੇ ਪ੍ਰੀਮੀਅਰ ਹੋਵੇਗਾ। ਇਹ ਵੀ ਇੱਕ ਰੋਮਾਂਟਿਕ ਡਰਾਮਾ ਸ਼ੋਅ ਹੈ।