Photos: ਰਾਮਾਇਣ ਦੇ ਇਹ ਛੋਟੇ ਲਵ-ਕੁਸ਼, ਜਾਣੋ ਅੱਜ ਕਿੱਥੇ ਪਹੁੰਚੇ
ਸਵਪਨਿਲ ਹਿੰਦੀ ਤੇ ਮਰਾਠੀ ਸਿਨੇਮਾ ਦਾ ਇੱਕ ਵੱਡਾ ਨਾਮ ਹੈ। ਕੁਸ਼ ਤੋਂ ਇਲਾਵਾ ਸਵਪਨਿਲ ਨੇ ਸ਼੍ਰੀ ਕ੍ਰਿਸ਼ਨ ਦੀ ਭੂਮਿਕਾ ਵੀ ਨਿਭਾਈ ਹੈ।
Download ABP Live App and Watch All Latest Videos
View In Appਨਾਲ ਹੀ ਕੁਸ਼ ਦੇ ਕਿਰਦਾਰ ਦੀ ਗੱਲ ਕਰੀਏ ਤਾਂ ਇਹ ਕਿਰਦਾਰ ਅਦਾਕਾਰ ਸਵਪਨਿਲ ਜੋਸ਼ੀ ਨੇ ਨਿਭਾਇਆ ਸੀ।
ਮਯੁਰੇਸ਼ ਨੇ ਪੜ੍ਹਾਈ ਦਾ ਅਜਿਹਾ ਰੁੱਖ ਕੀਤਾ ਕਿ ਉਹ ਫਿਰ ਅਭਿਨੈ ਵੱਲ ਨਹੀਂ ਮੁੜਿਆ। ਬਲਕਿ ਮਯੁਰੇਸ਼ ਹੁਣ ਅਮਰੀਕਾ ‘ਚ ਹੈ ਤੇ ਕਮਿਸ਼ਨ ਜੰਕਸ਼ਨ ਐਫੀਲੀਏਟ ਨਾਮ ਦੀ ਇਕ ਕੰਪਨੀ ਦਾ ਸੀਈਓ ਬਣ ਗਿਆ ਹੈ। ਲਵ ਭਾਵ ਮਯੁਰੇਸ਼ ਪਰਿਵਾਰ ਨਾਲ ਅਮਰੀਕਾ ‘ਚ ਸੈਟਲ ਹੋ ਗਿਆ ਹੈ।
ਮਯੁਰੇਸ਼ ਨੇ ਇਸ ਕਿਰਦਾਰ ‘ਚ ਸ਼ਾਨਦਾਰ ਕੰਮ ਕੀਤਾ ਪਰ ਉੱਤਰ ਰਾਮਾਇਣ ਤੋਂ ਬਾਅਦ, ਉਸ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ।
ਲਵ ਦਾ ਕਿਰਦਾਰ ਮਯੁਰੇਸ਼ ਕਲਾਸਮੇਡੇ ਨਾਮ ਦੇ ਵਿਅਕਤੀ ਦੁਆਰਾ ਨਿਭਾਇਆ ਗਿਆ ਸੀ।
ਉੱਤਰ ਰਮਾਇਣ ਦੇ ਰਿਟੈਲੀਕਾਸਟ ਹੋਣ ਤੋਂ ਬਾਅਦ ਵੀ ਟੀਆਰਪੀ ਦੀ ਸੂਚੀ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼ੋਅ ਨੂੰ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ ਤੇ ਹਰ ਕੋਈ ਲਵ ਕੁਸ਼ ਦੀ ਪ੍ਰਸ਼ੰਸਾ ਕਰ ਰਿਹਾ ਹੈ।
ਕੋਰੋਨਾਵਾਇਰਸ ਕਾਰਨ ਦੇਸ਼ ਭਰ ‘ਚ ਲੌਕਡਾਊਨਹੈ ਜਿਸ ਕਾਰਨ ਹਰ ਤਰਾਂ ਦੀ ਸ਼ੂਟਿੰਗ ਵੀ ਰੁਕ ਗਈ ਹੈ। ਅਜਿਹੀ ਸਥਿਤੀ ‘ਚ ਸਾਰੇ ਪੁਰਾਣੇ ਹਿੱਟ ਸ਼ੋਅ ਜਿਵੇਂ ਕਿ ਰਾਮਾਇਣ, ਉੱਤਰ ਰਾਮਾਇਣ ਤੇ ਮਹਾਭਾਰਤ ਘਰਾਂ ‘ਚ ਬੰਦ ਲੋਕਾਂ ਲਈ ਮੁੜ ਰਿਟੈਲੀਕਾਸਟ ਕੀਤੇ ਜਾ ਰਹੇ ਹਨ।
- - - - - - - - - Advertisement - - - - - - - - -