Photos: ਜਦੋਂ ਹੇਮਾ ਮਾਲਿਨੀ ਤੇ ਈਸ਼ਾ ਦਿਓਲ 'ਚ ਕਨਫਿਊਜ਼ ਹੋ ਗਏ ਲੋਕ, ਦਿੱਖ ਰਹੀਆਂ ਸੀ ਇੱਕੋ-ਜਿਹੀਆਂ, ਇੱਥੇ ਦੇਖੋ ਵਿਆਹ ਦੀਆਂ ਤਸਵੀਰਾਂ
ਫਿਲਮ 'ਕੋਈ ਮੇਰੇ ਦਿਲ ਸੇ ਪੁੱਛੇ' ਤੋਂ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਈਸ਼ਾ ਦਿਓਲ ਨੂੰ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਹੈ। ਈਸ਼ਾ ਨੂੰ ਆਪਣੀ ਪਹਿਲੀ ਫਿਲਮ ਲਈ ਸਰਬੋਤਮ ਮਹਿਲਾ ਡੈਬਿਊ ਦਾ ਫਿਲਮਫੇਅਰ ਪੁਰਸਕਾਰ ਮਿਲਿਆ ਸੀ।
Download ABP Live App and Watch All Latest Videos
View In Appਕਈ ਲੋਕ ਇਸ਼ਾ ਨੂੰ ਬਾਲੀਵੁੱਡ ਦੀ ਦੂਜੀ ਹੇਮਾ ਮਾਲਿਨੀ ਵੀ ਕਹਿੰਦੇ ਹਨ ਕਿਉਂਕਿ ਉਹ ਬਿਲਕੁਲ ਆਪਣੀ ਮਾਂ ਦੀ ਤਸਵੀਰ ਪ੍ਰਤੀਤ ਹੁੰਦੀ ਹੈ।
ਈਸ਼ਾ ਦਾ ਕਰੀਅਰ ਬਾਲੀਵੁੱਡ 'ਚ ਕੁਝ ਖਾਸ ਨਹੀਂ ਰਿਹਾ ਸੀ ਅਤੇ ਉਸ ਨੇ ਆਪਣੀ ਨਿੱਜੀ ਜ਼ਿੰਦਗੀ ਵੱਲ ਰੁੱਖ ਕਰ ਲਿਆ। ਫਿਲਹਾਲ ਈਸ਼ਾ ਆਪਣੇ ਪਤੀ ਭਰਤ ਤਖਤਾਨੀ ਨਾਲ ਕੁਆਲਿਟੀ ਟਾਈਮ ਬਿਤਾਉਂਦੀ ਹੈ।
ਖਬਰਾਂ ਅਨੁਸਾਰ ਈਸ਼ਾ ਨੂੰ 13 ਸਾਲ ਦੀ ਉਮਰ ਵਿੱਚ ਆਪਣੇ ਪਤੀ ਭਰਤ ਤਖਤਾਨੀ ਨਾਲ ਪਿਆਰ ਹੋ ਗਿਆ ਸੀ। ਭਰਤ ਵੀ ਸਕੂਲ ਦੇ ਸਮੇਂ ਤੋਂ ਹੀ ਈਸ਼ਾ ਨੂੰ ਪਸੰਦ ਕਰਦਾ ਸੀ। ਜਦੋਂ ਭਰਤ ਨੇ ਈਸ਼ਾ ਪ੍ਰੋਪੋਜ਼ ਕੀਤਾ ਤਾਂ ਈਸ਼ਾ ਨੇ ਵੀ ਹਾਂ ਕਹਿ ਦਿੱਤੀ।
ਈਸ਼ਾ ਤੇ ਭਰਤ ਨੇ ਕਾਫ਼ੀ ਸਮੇਂ ਤੋਂ ਇਕ ਦੂਜੇ ਨੂੰ ਡੇਟ ਕੀਤਾ ਅਤੇ ਸਾਲ 2012 'ਚ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਹੁਣ ਈਸ਼ਾ ਆਪਣੀ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਜੀ ਰਹੀ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ।
ਈਸ਼ਾ ਬਿਲਕੁਲ ਆਪਣੀ ਮਾਂ ਦੀ ਕਾਰਬਨ ਕਾਪੀ ਲਗਦੀ ਹੈ।