Election 2024 Exit Polls
(Source: Dainik Bhaskar)
ਗਰਲਫਰੈਂਡ Priya Banerjee ਦੇ ਬਰਥਡੇਅ ‘ਤੇ ਰੋਮਾਂਟਿਕ ਹੋਏ Prateik Babbar, ਕੈਮਰੇ ਦੇ ਸਾਹਮਣੇ ਕਰ ਲਿਆ ਕਿਸ, ਦੇਖੋ ਤਸਵੀਰਾਂ
ABP Sanjha
Updated at:
16 Apr 2023 07:11 PM (IST)
1
ਪ੍ਰਿਆ ਬੈਨਰਜੀ ਨੇ ਇੰਸਟਾ ਸਟੋਰੀ 'ਤੇ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੁਆਏਫ੍ਰੈਂਡ ਪ੍ਰਤੀਕ ਬੱਬਰ ਨਾਲ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In App2
ਪ੍ਰਤੀਕ ਬੱਬਰ ਨੇ ਪ੍ਰਿਆ ਬੈਨਰਜੀ ਨੂੰ ਪਿੱਛਿਓਂ ਫੜਿਆ ਹੋਇਆ ਹੈ ਅਤੇ ਉਹ ਆਪਣੇ ਜਨਮ ਦਿਨ ਦਾ ਕੇਕ ਕੱਟ ਰਹੀ ਹੈ।
3
ਇਸ ਸਾਲ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਪ੍ਰਤੀਕ ਨੇ ਪ੍ਰਿਆ ਨਾਲ ਆਪਣੇ ਰਿਸ਼ਤੇ ਨੂੰ ਕਨਫਰਮ ਕੀਤਾ ਸੀ।
4
ਪ੍ਰਿਆ ਬੈਨਰਜੀ ਨੇ ਕੇਕ ਕੱਟਣ ਤੋਂ ਬਾਅਦ ਸਭ ਤੋਂ ਪਹਿਲਾਂ ਬੁਆਏਫ੍ਰੈਂਡ ਪ੍ਰਤੀਕ ਬੱਬਰ ਨੂੰ ਕੇਕ ਖੁਆਇਆ।
5
ਇਸ ਫੋਟੋ 'ਚ ਪ੍ਰਤੀਕ ਬੱਬਰ ਗਰਲਫਰੈਂਡ ਪ੍ਰਿਆ ਬੈਨਰਜੀ ਦੀ ਗੱਲ੍ਹ 'ਤੇ ਕਿੱਸ ਕਰਦੇ ਨਜ਼ਰ ਆ ਰਹੇ ਹਨ।
6
ਇਸ ਤੋਂ ਪਹਿਲਾਂ ਪ੍ਰਤੀਕ ਬੱਬਰ ਨੇ ਸਾਨਿਆ ਸਾਗਰ ਨਾਲ ਵਿਆਹ ਕੀਤਾ ਸੀ ਪਰ ਸਾਲ 2020 'ਚ ਦੋਵੇਂ ਫਿਰ ਵੱਖ ਹੋ ਗਏ ਸਨ।
7
ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਆ ਬੈਨਰਜੀ ਨੂੰ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਵੈੱਬ ਸੀਰੀਜ਼ ਰਾਣਾ ਨਾਇਡੂ 'ਚ ਦੇਖਿਆ ਗਿਆ ਸੀ।