ਪ੍ਰਿੰਸ ਹੈਰੀ ਤੋਂ ਲੈਕੇ ਜਸਟਿਸ ਬੀਬਰ ਤੇ ਬ੍ਰਿਟਨੀ ਸਪੀਅਰਸ ਇਨ੍ਹਾਂ ਸ਼ਖ਼ਸੀਅਤਾਂ ਨੂੰ ਮਿਲ ਚੁੱਕਾ ਹੈ ਪੌਰਨ ਫਿਲਮਾਂ ‘ਚ ਕੰਮ ਕਰਨ ਲਈ ਕਰੋੜਾਂ ਦਾ ਆਫਰ
ਅਸ਼ਲੀਲ ਵੀਡੀਓ ਕੇਸ ‘ਚ ਚਰਚਾ ‘ਚ ਆਏ ਰਾਜ ਕੁੰਦਰਾ ਤੇ ਮਸ਼ਹੂਰ ਯੂਟਿਊਬਰ ਪੁਨੀਤ ਕੌਰ ਨੇ ਬੜਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਕੁੰਦਰਾ ਨੇ ਉਨ੍ਹਾਂ ਨੂੰ ਵੀ ਪੌਰਨ ਵੀਡੀਓ ‘ਚ ਕੰਮ ਕਰਨ ਲਈ ਆਫਰ ਕੀਤਾ ਸੀ। ਪੁਨੀਤ ਦੇ ਇਸ ਖੁਲਾਸੇ ਤੋਂ ਬਾਅਦ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਪੌਰਨ ਇੰਡਸਟਰੀ ਦਾ ਦਾਇਰਾ ਬਹੁਤ ਵੱਡਾ ਹੈ। ਤਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪ੍ਰਿੰਸ ਹੈਰੀ ਤੋਂ ਲੈਕੇ ਜਸਟਿਸ ਬੀਬਰ ਤੇ ਬ੍ਰਿਟਨੀ ਸਪੀਅਰਸ ਜਿਹੀਆਂ ਕਈ ਸ਼ਖਸੀਅਤਾਂ ਨੂੰ ਇਸ ‘ਚ ਕੰਮ ਕਰਨ ਲਈ ਕਰੋੜਾਂ ਦਾ ਆਫਰ ਮਿਲ ਚੁੱਕਾ ਹੈ।
Download ABP Live App and Watch All Latest Videos
View In Appਕਾਲ਼ੀ ਜੇਨਰ ਬਿਲੇਨਿਅਰ ਬਣਨ ਤੋਂ ਪਹਿਲਾਂ ਕਾਇਲੀ ਜੇਨਰ ਨੂੰ ਵੀ ਕਈ ਅਡਲਟ ਫਿਲਮਾਂ ‘ਚ ਕੰਮ ਕਰਨ ਦੇ ਆਫਰ ਮਿਲੇ ਸਨ। ਉਨ੍ਹਾਂ 22 ਮਿੰਟ ਦੇ ਵੀਡੀਓ ਲਈ 18 ਲੱਖ ਡਾਲਰ ਦੀ ਪੇਸ਼ਕਸ਼ ਕੀਤੀ ਗਈ ਸੀ।
ਬ੍ਰਿਟਨੀ ਸਪੀਅਰਸ ਅਮਰੀਕਨ ਸਿੰਗਰ ਬ੍ਰਿਟਨੀ ਸਪੀਅਰਸ ਨੂੰ ਐਡਲਟ ਫਿਲਮ ‘ਚ ਕੰਮ ਕਰਨ ਦੇ ਲਈ 100 ਮਿਲੀਆਂ ਡਾਲਰ ਦਾ ਆਫਰ ਮਿਲਿਆ ਸੀ। ਪਰ ਇਹ ਇਸ ‘ਤੇ ਨਿਰਭਰ ਸੀ ਕਿ ਵੀਡੀਓ ਕਿੰਨਾ ਸਟੀਮੀ ਹੋਵੇਗਾ।
ਜਸਟਿਸ ਬੀਬਰ ਅਮਰੀਕਨ ਸੱਪ ਸਟਾਰ ਜਸਟਿਨ ਬੀਬਰ ਵੀ ਇਸ ਤੋਂ ਨਹੀਂ ਬਚੇ ਉਨ੍ਹਾਂ 2 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਸੀ।
ਮਾਇਲੀ ਸਾਇਰਸ ਮਸ਼ਹੂਰ ਸਿੰਗਰ ਤੇ ਅਦਾਕਾਰਾ ਮਾਇਲੀ ਸਾਇਰਸ ਨੇ ਇਹ ਦੱਸ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਨ੍ਹਾਂ ਆਪਣੀ ਇਮੇਜ ਤੋੜਨ ਲਈ ਇਕ ਮਿਲੀਅਨ ਡਾਲਰ ਆਫਰ ਹੋਏ ਸੀ। ਤਾਂ ਕਿ ਉਹ ਇਹ ਦਿਖਾ ਸਕੇ ਕਿ ਹੁਣ ਉਹ ਬੱਚੀ ਨਹੀਂ ਰਹੀ ਹੈ।
ਕੈਂਤਲ ਜੇਨਰ ਅਮਰੀਕਾ ਸੋਸ਼ਲਿਸਟ ਕੇਂਦਰ ਜੇਨਰ ਜਿਵੇਂ ਹੀ 18 ਸਾਲ ਹੀ ਹੋਈ ਸੀ ਉਨ੍ਹਾਂ ਨੂੰ 6 ਅਡਲਟ ਫਿਲਮਾਂ ਨੇ ਸੰਪਰਕ ਕੀਤਾ ਤੇ 1.8 ਮਿਲੀਅਨ ਡਾਲਰ ਦਾ ਆਫਰ ਦਿੱਤਾ।
ਤਾਰਾ ਰੈਡ ਇਕ ਅਡਲਟ ਸਾਂਟ ਦੇ ਮੁਤਾਬਕ ਅਮਰੀਕਨ ਅਦਾਕਾਰਾ ਤਾਰਾ ਰੈਡ ਨੂੰ 1 ਮਿਲੀਅਨ ਡਾਲਰ ਦਾ ਆਫਰ ਕੀਤਾ ਗਿਆ ਸੀ।
ਇਸ ਲਿਸਟ ‘ਚ ਪ੍ਰਿੰਸ ਹੈਰੀ ਦਾ ਨਾਂਅ ਵੀ ਸ਼ਾਮਲ ਹੈ।