Photos: ਆਸਕਰ ਈਵੈਂਟ 'ਚ ਪਤੀ ਨਾਲ ਪਹੁੰਚੀ ਪ੍ਰਿਅੰਕਾ ਚੋਪੜਾ ਦੀ ਭਾਬੀ ਸੋਫੀ ਟਰਨਰ, ਵੇਖੋ ਤਸਵੀਰਾਂ
abp sanjha
Updated at:
28 Mar 2022 12:14 PM (IST)
1
ਪ੍ਰਿਯੰਕਾ ਚੋਪੜਾ ਦੀ ਭਾਬੀ ਸੋਫੀ ਟਰਨਰ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਸੋਫੀ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਚਰਚਾ 'ਚ ਹੈ।
Download ABP Live App and Watch All Latest Videos
View In App2
ਹਾਲ ਹੀ 'ਚ ਸੋਫੀ ਟਰਨਰ ਆਪਣੇ ਪਤੀ ਜੋਏ ਜੋਨਸ ਨਾਲ ਆਸਕਰ 2022 ਈਵੈਂਟ 'ਚ ਸ਼ਿਰਕਤ ਕਰਨ ਪਹੁੰਚੀ।
3
ਸੋਫੀ ਦੀਆਂ ਕੁਝ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ 'ਚ ਅਭਿਨੇਤਰੀ ਆਪਣਾ ਬੇਬੀ ਬੰਪ ਦਾ ਫਲੌਂਟ ਕਰ ਰਹੀ ਹੈ।
4
ਇਨ੍ਹਾਂ ਤਸਵੀਰਾਂ 'ਚ ਸੋਫੀ ਇੰਨੀ ਕਿਊਟ ਲੱਗ ਰਹੀ ਹੈ ਕਿ ਕੋਈ ਵੀ ਉਸ ਤੋਂ ਨਜ਼ਰ ਨਹੀਂ ਹਟਾ ਪਾ ਰਿਹਾ ਹੈ।
5
ਸੋਫੀ ਲਾਲ ਹਾਈਨੇਕ ਗਾਊਨ 'ਚ ਆਸਕਰ ਐਵਾਰਡਸ 'ਚ ਪਹੁੰਚੀ। ਦੂਜੇ ਪਾਸੇ ਜੋਏ ਜੋਨਸ ਨੇ ਬਲੈਕ ਕਲਰ ਦਾ ਸੂਟ ਕੈਰੀ ਕੀਤਾ।