Rhea Kapoor Reception: ਅਨਿਲ ਕਪੂਰ ਨੇ ਬੇਟੀ ਦੀ ਰਿਸੈਪਸ਼ਨ 'ਚ ਸਿਰਫ ਰਿਸ਼ਤੇਦਾਰਾਂ ਨੂੰ ਬੁਲਾਇਆ, ਇੰਡਸਟਰੀ ਦੇ ਲੋਕਾਂ ਨੂੰ ਨਹੀਂ ਮਿਲਿਆ ਸੱਦਾ, ਦੇਖੋ ਤਸਵੀਰਾਂ
ਅਨਿਲ ਕਪੂਰ ਦੀ ਛੋਟੀ ਬੇਟੀ ਰੀਆ ਕਪੂਰ ਦਾ ਵਿਆਹ ਹੋ ਗਿਆ ਹੈ। ਸੋਮਵਾਰ ਸ਼ਾਮ ਨੂੰ, ਅਨਿਲ ਕਪੂਰ ਨੇ ਆਪਣੇ ਘਰ ਵਿੱਚ ਵਿਆਹ ਦੀ ਰਿਸੈਪਸ਼ਨ ਦਾ ਆਯੋਜਨ ਕੀਤਾ।
Download ABP Live App and Watch All Latest Videos
View In Appਇਸ ਰਿਸੈਪਸ਼ਨ ਵਿੱਚ ਸਿਰਫ ਕਪੂਰ ਪਰਿਵਾਰ ਨੂੰ ਹੀ ਸੱਦਾ ਦਿੱਤਾ ਗਿਆ ਸੀ। ਇੰਡਸਟਰੀ ਦੇ ਕੁਝ ਲੋਕ ਹੀ ਦੇਖੇ ਗਏ ਸਨ।
ਤਸਵੀਰਾਂ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿੱਚ, ਅਨਿਲ ਕਪੂਰ ਨੇ ਇਸ ਨੂੰ ਪਰਿਵਾਰ ਦੇ ਨਾਲ ਹੀ ਸੈਲੀਬ੍ਰੇਟ ਕੀਤਾ।
ਰੀਆ ਕਪੂਰ, ਇੱਕ ਫਿਲਮ ਨਿਰਮਾਤਾ ਹੈ ਤੇ ਉਸ ਨੇ ਆਪਣੇ ਲੌਂਗ ਟਾਈਮ ਬੁਆਏਫ੍ਰੈਂਡ ਕਰਨ ਬੂਲਾਨੀ ਨਾਲ 14 ਅਗਸਤ ਨੂੰ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਦੀ ਮੌਜੂਦਗੀ ਵਿੱਚ ਵਿਆਹ ਕੀਤਾ।
ਇਹ ਵਿਆਹ ਅਨਿਲ ਕਪੂਰ ਦੇ ਜੁਹੂ ਦੇ ਘਰ ਹੋਇਆ।
ਵਿਆਹ ਦੇ ਦੋ ਦਿਨ ਬਾਅਦ ਵਿਆਹ ਦੀ ਰਿਸੈਪਸ਼ਨ ਰੱਖੀ ਗਈ। ਜੋੜੇ ਨੇ ਰਿਸੈਪਸ਼ਨ ਵਿੱਚ ਕੇਕ ਕੱਟਿਆ। ਰਿਆ ਅਤੇ ਕਰਨ ਦੀ ਇਕੱਠੇ ਦੀ ਇਹ ਤਸਵੀਰ ਸਾਹਮਣੇ ਆਈ ਹੈ।
ਵਿਆਹ ਤੋਂ ਬਾਅਦ, ਅਨਿਲ ਕਪੂਰ ਖੁਸ਼ ਸਨ ਅਤੇ ਉਨ੍ਹਾਂ ਨੇ ਖੁਦ ਸਾਰਿਆਂ ਨੂੰ ਮਿਠਾਈਆਂ ਵੰਡੀਆਂ।
ਰਿਸੈਪਸ਼ਨ ਦੇ ਮੌਕੇ 'ਤੇ, ਉਸਦੇ ਚਿਹਰੇ 'ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ।
ਦੇਖੋ ਤਸਵੀਰਾਂ
ਦੇਖੋ ਤਸਵੀਰਾਂ
ਦੇਖੋ ਤਸਵੀਰਾਂ
ਦੇਖੋ ਤਸਵੀਰਾਂ
ਦੇਖੋ ਤਸਵੀਰਾਂ