ਸਾਰਾ ਅਲੀ ਖਾਨ ਨੇ ਲੈਕਮੇ ਸ਼ੋਅ 'ਚ ਦਿਖਾਇਆ ਜਲਵਾ, ਪਰ ਰੈਂਪ ਵਾਕ ਨੂੰ ਲੈ ਕੇ ਹੋਈ ਟਰੋਲ
ਏਬੀਪੀ ਸਾਂਝਾ
Updated at:
16 Feb 2020 05:05 PM (IST)
1
ਇੱਕ ਯੂਜ਼ਰ ਨੇ ਵਾਕ ਨੂੰ ਦੇਖ ਕੇ ਟੈਰੀਬਲ ਵਾਕ ਕਿਹਾ। ਤਾਂ ਕਿਸੇ ਨੇ ਕਿਹਾ ਕਿ ਇਹ ਕਿਵੇਂ ਵਾਕ ਕਰ ਰਹੀ ਹੈ।
Download ABP Live App and Watch All Latest Videos
View In App2
ਇਸ ਦੌਰਾਨ ਸਾਰਾ ਬੇਹਦ ਖੂਬਸੁਰਤ ਅੰਦਾਜ਼ 'ਚ ਨਜ਼ਰ ਆ ਰਹੀ ਸੀ।
3
ਅੱਬੂ ਜੌਨੀ ਤੇ ਸੰਦੀਪ ਖੋਸਲਾ ਦੇ ਡਿਜ਼ਾਇਨ ਕੀਤੇ ਲਹਿੰਗੇ 'ਚ ਸਾਰਾ ਦੁਲਹਨ ਦੇ ਅਵਤਾਰ 'ਚ ਕੈਟਵਾਕ ਕਰਦੀ ਨਜ਼ਰ ਆਈ।
4
ਸਾਰਾ ਅਲੀ ਖਾਨ ਦੀ ਇਸ ਲੁੱਕ ਦੀ ਤੁਲਨਾ ਫਿਲਮ ਫੈਸ਼ਨ ਦੀ ਕੰਗਣਾ ਰਣੌਤ ਦੀ ਲੁੱਕ ਨਾਲ ਵੀ ਕੀਤੀ ਜਾ ਰਹੀ ਹੈ, ਜਿਸ 'ਚ ਕੰਗਣਾ ਨੇ ਮਰੂਨ ਤੇ ਗੋਲਡਨ ਗਾਊਨ ਪਾਇਆ ਸੀ।
5
ਹਾਲਾਂਕਿ ਇਸ ਮਰੂਨ ਤੇ ਗੋਲਡਨ ਰੰਗ ਦੇ ਲਹਿੰਗੇ ਨੂੰ ਪਾ ਕੇ ਰੈਂਪ ਵਾਕ ਕਰਦੀ ਸਾਰਾ ਨੂੰ ਟਰੋਲੰਿਗ ਦਾ ਸ਼ਿਕਾਰ ਹੋਣਾ ਪਿਆ।
6
ਲੈਕਮੇ ਫੈਸ਼ਨ ਵੀਕ 2020 'ਚ ਸਾਰਾ ਅਲੀ ਖਾਨ ਰੈਂਪ ਵਾਕ 'ਤੇ ਉਤਰੀ।
- - - - - - - - - Advertisement - - - - - - - - -