ਸਾਰਾ ਅਲੀ ਖਾਨ ਤੋਂ ਨੋਰਾ ਫਤੇਹੀ ਤਕ ਇਨ੍ਹਾਂ ਅਦਾਕਾਰਾਂ ਦਾ ਖਾਸ ਜਲਵਾ, ਦੇਖੋ ਖੂਬਸੂਰਤ ਤਸਵੀਰਾਂ
ਏਬੀਪੀ ਸਾਂਝਾ
Updated at:
16 May 2021 08:47 PM (IST)
1
ਅਨੰਨਿਆ ਪਾਂਡੇ ਨੇ ਆਪਣੇ ਪ੍ਰਿੰਟਡ ਆਊਟਫਿਟ ਨੂੰ ਕਿਊਟ ਤੇ ਗ੍ਰੇਸਫੁੱਲ ਰੱਖਿਆ। ਆਊਟਫਿਟ ਦੇ ਰੰਗ ਇਸ ਨੂੰ ਖੂਬਸੂਰਤ ਬਣਾ ਰਹੇ ਹਨ।
Download ABP Live App and Watch All Latest Videos
View In App2
ਤਾਪਸੀ ਪੰਨੂ ਜਿਹਾ ਲੁੱਕ ਹਰ ਕਿਸੇ ਦੇ ਵੱਸਦੀ ਗੱਲ ਨਹੀਂ। ਉਨ੍ਹਾਂ ਸੋਸ਼ਲ ਫਲੋਰਲ ਪ੍ਰਿੰਟਡ ਸ਼ਰਟ ਨਾਲ ਚੈਕਡ ਟ੍ਰਾਊਂਜ਼ਰ ਪਹਿਨਿਆ ਹੈ। ਉਨ੍ਹਾਂ ਦੇ ਲੁੱਕ 'ਚ ਰੈਟਰੋ ਫੈਕਟਰ ਦਿਖਾਈ ਦੇ ਰਿਹਾ ਹੈ।
3
ਸ਼੍ਰੱਧਾ ਕਪੂਰ ਵੀ ਇਸ ਲਿਸਟ ਦਾ ਹਿੱਸਾ ਹੈ। ਉਨ੍ਹਾਂ ਪ੍ਰਿੰਟਡ ਜੈਕੇਟ ਨੂੰ ਕਲਾਸਿਕ ਸਫੇਦ ਟੀਸ਼ਰਟ ਤੇ ਬਲੈਕ ਡੈਨਿਮਸ ਨਾਲ ਪਹਿਨਿਆ ਸੀ।
4
ਡਾਂਸਿੰਗ ਕੁਈਨ, ਨੋਰਾ ਫਤੇਹੀ ਨੂੰ ਕਲਰਫਰੁੱਲ ਮਿੱਡੀ ਡ੍ਰੈੱਸ ਪਹਿਨੇ ਦੇਖਿਆ ਗਿਆ। ਨੋਰਾ ਦੀ ਖੂਬਸੂਰਤੀ ਚ ਇਹ ਡ੍ਰੈੱਸ ਚਾਰ ਚੰਨ ਲਾ ਰਹੀ ਹੈ।
5
ਸਾਰਾ ਅਲੀ ਖਾਨ ਫੰਕੀ ਪ੍ਰਿੰਟ ਟ੍ਰੈਂਡ 'ਚ ਲਿਆਉਣ 'ਚ ਖੂਬ ਕਾਮਯਾਬ ਰਹੀ। ਹਾਲ ਹੀ 'ਚ ਸਾਰਾ ਨੂੰ ਮਾਲਦੀਵ ਟਰਿੱਪ ਦੌਰਾਨ ਇਕ ਪ੍ਰਿੰਟਡ ਸਪੈਗੇਟੀ ਕ੍ਰੌਪ ਤੇ ਮੈਚਿੰਗ ਲੌਂਗ ਸਕਰਟ 'ਚ ਦੇਖਿਆ ਗਿਆ ਸੀ।