Sara Tendulkar Photos: ਬਾਲੀਵੁੱਡ 'ਚ ਜਲਦ ਡੈਬਿਊ ਕਰ ਸਕਦੀ ਹੈ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ, ਦੇਖੋ ਖੂਬਸੂਰਤ ਤਸਵੀਰਾਂ
abp sanjha
Updated at:
26 Apr 2022 11:04 AM (IST)
1
ਬਾਲੀਵੁੱਡ 'ਚ ਪਿਛਲੇ ਕਾਫੀ ਸਮੇਂ ਤੋਂ ਸਟਾਰਕਿਡ ਦੇ ਡੈਬਿਊ ਦਾ ਸਿਲਸਿਲਾ ਜਾਰੀ ਹੈ। ਇੰਡਸਟਰੀ 'ਚ ਇਕ ਤੋਂ ਬਾਅਦ ਇਕ ਨਵੇਂ-ਨਵੇਂ ਸਟਾਰ ਕਿਡ ਕਦਮ ਰੱਖ ਰਹੇ ਹਨ।
Download ABP Live App and Watch All Latest Videos
View In App2
। ਇਸ ਲਿਸਟ 'ਚ ਮਸ਼ਹੂਰ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਦਾ ਵੀ ਨਾਂ ਸ਼ਾਮਲ ਹੈ।
3
ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਦੀ ਫੈਨ ਫਾਲੋਇੰਗ ਵੀ ਕਾਫੀ ਤਗੜੀ ਹੈ। ਜੋ ਕਿ ਉਨ੍ਹਾਂ ਦੇ ਡੈਬਿਊ ਦਾ ਪਿਛਲੇ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ।
4
ਇਸ ਦੌਰਾਨ ਖਬਰ ਆ ਰਹੀ ਹੈ ਕਿ ਸਾਰਾ ਤੇਂਦੁਲਕਰ ਜਲਦ ਹੀ ਬਾਲੀਵੁੱਡ ਦੀ ਦੁਨੀਆ 'ਚ ਆਪਣਾ ਪਹਿਲਾ ਕਦਮ ਰੱਖਣ ਜਾ ਰਹੀ ਹੈ।
5
ਮੀਡੀਆ ਰਿਪੋਰਟਸ ਦੀ ਮਿਲੀ ਜਾਣਕਾਰੀ ਮੁਤਾਬਕ ਸਾਰਾ ਦਾ ਜਲਦ ਹੀ ਬਾਲੀਵੁੱਡ ਡੈਬਿਊ ਹੋ ਸਕਦਾ ਹੈ।
6
ਖਬਰ ਹੈ ਕਿ ਸਾਰਾ ਤੇਂਦੁਲਕਰ ਨੂੰ ਐਕਟਿੰਗ ਕਾਫੀ ਪਸੰਦ ਹੈ ਤੇ ਉਹ ਐਕਟਿੰਗ ਦੇ ਗੁਰ ਵੀ ਸਿੱਖ ਚੁੱਕੀ ਹੈ।