Sizzling Hot: ਮਲਾਇਕਾ ਅਰੋੜਾ ਨੇ ਕਰਵਾਇਆ ਬੇਹੱਦ ਜ਼ਬਰਦਸਤ ਫੋਟੋਸ਼ੂਟ, ਦਿਲਕਸ਼ ਅੰਦਾਜ਼ ਨਾਲ ਉਡਾ ਦਿੱਤੀ ਨੀਂਦ
ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਨੇ ਹਾਲ ਹੀ 'ਚ ਲੇਟੈਸਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।
Download ABP Live App and Watch All Latest Videos
View In Appਮਲਾਇਕਾ ਦਾ ਇਹ ਅੰਦਾਜ਼ ਕੁਝ ਹੀ ਮਿੰਟਾਂ ਵਿੱਚ ਇੰਟਰਨੈਟ 'ਤੇ ਬਹੁਤ ਵਾਇਰਲ ਹੋ ਗਿਆ ਹੈ।
ਗੋਲਡ ਵਨ ਸ਼ੋਲਡਰ ਗਾਊਨ 'ਚ ਮਲਾਇਕਾ ਨੇ ਫੋਟੋਸ਼ੂਟ ਕਰਵਾ ਕੇ ਪ੍ਰਸ਼ੰਸਕਾਂ ਦੀ ਨੀਂਦ ਉਡਾ ਦਿੱਤੀ ਹੈ।
ਮਲਾਇਕਾ ਨੇ ਇਹ ਫੋਟੋਸ਼ੂਟ 'ਸੁਪਰ ਮਾਡਲ ਆਫ ਦਿ ਈਅਰ 2' ਦੇ ਸੈੱਟ 'ਤੇ ਕੀਤਾ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਡਰੈੱਸ ਦੇ ਨਾਲ -ਨਾਲ ਮਲਾਇਕਾ ਦੇ ਅੰਦਾਜ਼ ਨੇ ਵੀ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਤਸਵੀਰਾਂ ਕੁਝ ਮਿੰਟਾਂ ਦੇ ਅੰਦਰ ਇੰਟਰਨੈਟ 'ਤੇ ਫੈਲ ਗਈਆਂ ਹਨ।
ਤਸਵੀਰਾਂ ਦੇਖਣ ਤੋਂ ਬਾਅਦ ਇਹ ਸਾਫ ਹੈ ਕਿ ਮਲਾਇਕਾ 47 ਸਾਲ ਦੀ ਉਮਰ ਨੂੰ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਮਾਤ ਦਿੰਦੀ ਹੈ।
ਤਸਵੀਰਾਂ ਦੇਖਣ ਤੋਂ ਬਾਅਦ ਇਹ ਸਾਫ ਹੈ ਕਿ ਮਲਾਇਕਾ 47 ਸਾਲ ਦੀ ਉਮਰ ਨੂੰ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਮਾਤ ਦਿੰਦੀ ਹੈ।