Surbhi Jyoti Pics: 'ਕਬੂਲ ਹੈ' ਦੀ ਜ਼ੋਇਆ ਫਾਰੂਕੀ ਨੇ ਸਮੁੰਦਰ ਕਿਨਾਰੇ ਦਿੱਤੇ ਅਜਿਹੇ ਪੋਜ਼, ਤਸਵੀਰਾਂ ਵੇਖ ਫੈਨਜ਼ ਹੋਏ ਦੀਵਾਨੇ
ਸੁਰਭੀ ਜੋਤੀ 'ਕਬੂਲ ਹੈ' 'ਚ ਜ਼ੋਇਆ ਫਾਰੂਕੀ ਦੇ ਕਿਰਦਾਰ ਨਾਲ ਘਰ-ਘਰ ਮਸ਼ਹੂਰ ਹੋ ਗਈ ਸੀ। ਉਦੋਂ ਤੋਂ ਉਹ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਜਾਦੂ ਕਰ ਰਹੀ ਹੈ।
Download ABP Live App and Watch All Latest Videos
View In Appਸੁਰਭੀ ਜੋਤੀ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ।
ਸੁਰਭੀ ਜੋਤੀ ਨੇ ਗੁਲਾਬੀ ਰੰਗ ਦੇ ਸ਼ਾਰਟ ਦੇ ਨਾਲ ਨੀਲੇ ਰੰਗ ਦਾ ਕਾਰਟੀਗਨ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਉਸ ਨੇ ਗੋਗਲਸ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ।
ਤਸਵੀਰਾਂ 'ਚ ਸੁਰਭੀ ਜੋਤੀ ਸਮੁੰਦਰ ਦੇ ਕੰਢੇ 'ਤੇ ਧੁੱਪ ਸੇਕਦੀ ਨਜ਼ਰ ਆ ਰਹੀ ਹੈ। ਫੈਨਜ਼ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਉਨ੍ਹਾਂ ਦੇ ਲੁੱਕ ਨੂੰ ਕਾਤਲ ਕਹਿ ਰਹੇ ਹਨ।
ਇਸ ਤੋਂ ਪਹਿਲਾਂ ਮਾਲਦੀਵ ਤੋਂ ਸੁਰਭੀ ਜੋਤੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜੋ ਸ਼ੇਅਰ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਸਨ।
image 6ਸਮੁੰਦਰ ਕੰਢੇ ਚਿੱਟੀ ਰੇਤ 'ਤੇ ਨੀਲੇ ਰੰਗ ਦੀ ਡਰੈੱਸ ਪਹਿਨੀ ਸੁਰਭੀ ਜੋਤੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਨ੍ਹਾਂ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਦਿੱਤਾ ਸੀ।
ਇੰਨਾ ਹੀ ਨਹੀਂ ਸੁਰਭੀ ਜੋਤੀ ਦੀਆਂ ਬਿਕਨੀ ਫੋਟੋਆਂ ਨੇ ਵੀ ਸੋਸ਼ਲ ਮੀਡੀਆ 'ਤੇ ਅੱਗ ਲਗਾ ਦਿੱਤੀ ਹੈ। ਅਦਾਕਾਰਾ ਗੁਲਾਬੀ ਅਤੇ ਨੀਲੇ ਰੰਗ ਦੀ ਬਿਕਨੀ ਵਿੱਚ ਮਸਤੀ ਕਰਦੀ ਨਜ਼ਰ ਆਈ।
ਸਮੁੰਦਰ 'ਚ ਮਸਤੀ ਕਰਦੀ ਸੁਰਭੀ ਜੋਤੀ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ। ਸੁਰਭੀ ਪੰਜਾਬੀ ਫਿਲਮ ਇੰਡਸਟਰੀ ਦਾ ਅਹਿਮ ਹਿੱਸਾ ਰਹੀ ਹੈ। ਇਸ ਦੇ ਨਾਲ ਹੀ ਉਹ ਨਾਗਿਨ ਸ਼ੋਅ 'ਚ ਵੀ ਕੰਮ ਕਰ ਚੁੱਕੀ ਹੈ।