Sushmita Sen ਦੀ ਭਾਬੀ ਨੇ ਸ਼ਾਰਟ ਡਰੈੱਸ 'ਚ ਫਲਾਂਟ ਕੀਤੇ ਆਪਣੇ ਟੋਂਡ ਲੈਗਸ, ਫੈਨਜ਼ ਨੇ ਕਿਹਾ ਗੌਰਜੀਅਸ
ਟੀਵੀ ਅਦਾਕਾਰਾ ਚਾਰੂ ਅਸੋਪਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Download ABP Live App and Watch All Latest Videos
View In Appਹਾਲ ਹੀ 'ਚ ਇਕ ਵਾਰ ਫਿਰ ਚਾਰੂ ਅਸੋਪਾ ਨੇ ਆਪਣੇ ਲੁੱਕ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ। ਉਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
ਚਾਰੂ ਅਸੋਪਾ ਨੇ ਆਪਣੇ ਲੁੱਕ ਨੂੰ ਗੋਲਡਨ ਹੀਲਜ਼ ਨਾਲ ਪੇਅਰ ਕੀਤਾ ਹੈ ਤੇ ਕਲਰਫੁੱਲ ਪ੍ਰਿੰਟ ਵਾਲਾ ਇਕ ਸਾਈਡ ਸਲਿੰਗ ਬੈਗ ਵੀ ਕੈਰੀ ਕੀਤਾ ਹੈ
ਮੇਕਅੱਪ ਦੀ ਗੱਲ ਕਰੀਏ ਤਾਂ ਚਾਰੂ ਨੇ ਸਿਰਫ ਲਾਲ ਲਿਪਸਟਿਕ ਨਾਲ ਆਪਣੇ ਚਿਹਰੇ ਨੂੰ ਨਿਖਾਰਿਆ ਹੈ। ਪ੍ਰਸ਼ੰਸਕ ਉਸ ਨੂੰ 'ਲਵਲੀ', 'ਗੌਰਜਿਅਸ' ਅਤੇ 'ਬਿਊਟੀਫੁੱਲ' ਕਹਿ ਕੇ ਪਿਆਰ ਭਰੀਆਂ ਟਿੱਪਣੀਆਂ ਕਰ ਰਹੇ ਹਨ।
ਇਸ ਤੋਂ ਪਹਿਲਾਂ ਚਾਰੂ ਅਸੋਪਾ ਨੇ ਨੀਲੇ ਰੰਗ ਦੇ ਗਾਊਨ 'ਚ ਧਮਾਲ ਮਚਾਈ ਸੀ। ਸਲੀਵਲੈੱਸ ਗਾਊਨ ਪਹਿਨ ਕੇ ਉਸ ਨੇ ਪੌੜੀਆਂ 'ਤੇ ਕਈ ਪੋਜ਼ ਦਿੱਤੇ।
ਚਾਰੂ ਅਸੋਪਾ ਟੀਵੀ ਸੀਰੀਅਲ 'ਮੇਰੇ ਅੰਗਨੇ ਮੈਂ' ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਉਹ 'ਬਾਲਵੀਰ' ਅਤੇ 'ਅਕਬਰ ਕਾ ਬਾਲ ਬੀਰਬਲ' 'ਚ ਵੀ ਨਜ਼ਰ ਆ ਚੁੱਕੀ ਹੈ।