ਬੁਆਏਫ੍ਰੈਂਡ ਤੇ ਧੀਆਂ ਨਾਲ ਘੁੰਮਣ ਨਿਕਲੀ ਸੁਸ਼ਮਿਤਾ ਸੇਨ, ਸਾਹਮਣੇ ਆਈਆਂ ਖੂਬਸੂਰਤ ਫੈਮਿਲੀ ਫੋਟੋਜ਼
ਏਬੀਪੀ ਸਾਂਝਾ
Updated at:
16 Oct 2020 03:21 PM (IST)
1
Download ABP Live App and Watch All Latest Videos
View In App2
3
ਇਸ ਨਾਲ ਦੋਵੇਂ ਧੀਆਂ ਨੂੰ ਵੀ ਸੁਸ਼ਮਿਤਾ ਨੇ ਅਡੋਪਟ ਕੀਤਾ ਹੈ, ਅਜਿਹੇ 'ਚ ਇਹ ਹਰ ਇੱਕ ਲਈ ਇੱਕ ਬਹੁਤ ਖਾਸ ਪਰਿਵਾਰ ਹੈ।
4
ਦੱਸ ਦੇਈਏ ਕਿ ਸੁਸ਼ਮਿਤਾ ਸੇਨ ਤੇ ਰੋਹਮਾਨ ਨੇ ਅਜੇ ਵਿਆਹ ਨਹੀਂ ਕੀਤਾ ਹੈ।
5
ਇਸ ਸਮੇਂ ਦੌਰਾਨ ਪੂਰੇ ਪਰਿਵਾਰ ਨੇ ਖ਼ਾਸ ਅੰਦਾਜ਼ 'ਚ ਪੋਜ਼ ਕੀਤਾ।
6
ਇਸ ਦੌਰਾਨ ਸੁਸ਼ਮਿਤਾ ਦੀਆਂ ਦੋਵੇਂ ਧੀਆਂ ਵੀ ਉਸ ਨਾਲ ਨਜ਼ਰ ਆਈਆਂ।
7
ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨ ਨੂੰ ਹਾਲ ਹੀ 'ਚ ਬੁਆਏਫ੍ਰੈਂਡ ਰੋਹਮਨ ਸ਼ਾਲ ਨਾਲ ਆਊਟਿੰਗ ਦੌਰਾਨ ਸਪਾਟ ਕੀਤਾ ਗਿਆ ਸੀ।
- - - - - - - - - Advertisement - - - - - - - - -