Diwali 2022 : ਇਸ ਦੀਵਾਲੀ 'ਤੇ ਟ੍ਰਾਈ ਕਰੇ ਇਨ੍ਹਾਂ 7 ਟਾਲੀਵੁੱਡ ਅਭਿਨੇਤਰੀਆਂ ਦੇ ਇਹ ਟ੍ਰੇਡਿਸ਼ਨਲ ਲੁੱਕ
Diwali 2022 : ਦੀਵਾਲੀ ਦਾ ਤਿਉਹਾਰ ਸਾਹਮਣੇ ਹੈ ਅਤੇ ਹੁਣ ਵੀ ਤੁਸੀਂ ਇਸ ਗੱਲ ਨੂੰ ਲੈ ਕੇ ਚਿੰਤਤ ਹੋ ਕਿ ਕੀ ਪਹਿਨਣਾ ਹੈ, ਫਿਰ ਅਸੀਂ ਤੁਹਾਡੇ ਲਈ ਕੁਝ ਟ੍ਰੇਡਿਸ਼ਨਲ ਆਊਟਫਿਟ ਦੇ ਐਡੀਏ ਲੈ ਕੇ ਆਏ ਹਾਂ ,ਜੋ ਤੁਸੀਂ ਇਨ੍ਹਾਂ ਟਾਲੀਵੁੱਡ ਅਭਿਨੇਤਰੀਆਂ ਨੂੰ ਦੇਖ ਕੇ ਲੈ ਸਕਦੇ ਹੋ।
Download ABP Live App and Watch All Latest Videos
View In Appਯੈਲੋ ਰੰਗ ਹਰ ਸਮੇਂ ਫੈਸ਼ਨ ਵਿਚ ਹੁੰਦਾ ਹੈ ਅਤੇ ਤਿਉਹਾਰਾਂ 'ਤੇ ਇਹ ਰੰਗ ਸਿਰਫ ਸੁੰਦਰਤਾ ਨੂੰ ਵਧਾਉਂਦਾ ਹੈ. ਰਕੁਲ ਪ੍ਰੀਤ ਸਿੰਘ ਦੇ ਇਸ ਲੁੱਕ 'ਚ ਤੁਸੀਂ ਸਾੜ੍ਹੀ ਪਹਿਨਣ ਦਾ ਮੂਡ ਦੇਖ ਸਕਦੇ ਹੋ। ਤੁਸੀਂ ਸਿਮਰੀ ਸਾੜ੍ਹੀ ਨੂੰ ਚਮਕਦਾਰ ਬਲਾਊਜ਼ ਦੇ ਨਾਲ ਪਹਿਨ ਸਕਦੇ ਹੋ।
ਮੈਰੂਨ ਕਲਰ ਦੀ ਸਾੜੀ ਨਾਲ ਸੇਮ ਕਲਰ ਦੇ ਬਲਾਊਜ਼ ਦਾ ਇਹ ਰਸ਼ਮਿਕਾ ਮੰਡਾਨਾ ਦਾ ਲੁੱਕ ਹੈ ,ਜਿਸ ਨੂੰ ਤੁਸੀਂ ਦੀਵਾਲੀ 'ਤੇ ਕੈਰੀ ਕਰ ਸਕਦੇ ਹੋ। ਟ੍ਰੇਡਿਸ਼ਨਲ ਦੇ ਨਾਲ-ਨਾਲ ਗਲੈਮਰਸ ਲੁੱਕ ਦਾ ਟਚ ਵੀ ਦੇਖਣ ਨੂੰ ਮਿਲੇਗਾ।
ਸਿਫ਼ਰਾਨ ਦੀ ਲਾਈਟ ਵੇਟਡ ਸਾੜ੍ਹੀ ਪਹਿਨਣ ਦਾ ਇਸ ਦੀਵਾਲੀ ਮੂਡ ਹੈ ਤਾਂ ਤੁਸੀਂ ਤਮੰਨਾ ਭਾਟੀਆ ਦਾ ਇਹ ਲੁੱਕ ਦੇਖ ਸਕਦੇ ਹੋ। ਹਾਈ ਨੇਕ ਬਲਾਊਜ਼ ਨਾਲ ਤੁਸੀਂ ਆਪਣੀ ਸੁੰਦਰਤਾ ਨੂੰ ਚਾਰ ਚੰਨ ਲਗਾ ਦੇਵੋਗੇ।
ਸਮੰਥਾ ਰੂਥ ਪ੍ਰਭੂ ਦਾ ਇਹ ਲੁੱਕ ਵੀ ਬੇਹੱਦ ਖੂਬਸੂਰਤ ਹੈ। ਤੁਸੀਂ ਇਸ ਨੂੰ ਦੀਵਾਲੀ 'ਤੇ ਆਪਣੇ ਆਪ 'ਤੇ ਵੀ ਅਜ਼ਮਾ ਸਕਦੇ ਹੋ।
ਸਾੜ੍ਹੀ, ਲਹਿੰਗਾ ਚੋਲੀ ਨਾ ਪਹਿਨਣ ਦਾ ਮੂਡ ਹੈ ਤਾਂ ਤੁਸੀਂ ਪੂਜਾ ਹੇਗੜੇ ਦਾ ਅਨਾਰਕਲੀ ਗਾਊਨ ਲੁੱਕ ਦੇਖ ਸਕਦੇ ਹੋ। ਉਸ ਨੇ ਇਸ ਲੁੱਕ ਨੂੰ ਖੂਬਸੂਰਤ ਦੁਪੱਟੇ ਨਾਲ ਕੈਰੀ ਕੀਤਾ ਹੈ, ਇਹ ਲੁੱਕ ਦੀਵਾਲੀ 'ਤੇ ਵੀ ਜਾਨ ਲੈ ਦੇਵੇਗਾ।
ਸਾੜ੍ਹੀ ਵਿੱਚ ਹਰ ਔਰਤ ਖੂਬਸੂਰਤ ਲੱਗਦੀ ਹੈ। ਤਿਉਹਾਰਾਂ 'ਤੇ ਸਾੜ੍ਹੀ ਲੁੱਕ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ। ਕਾਜਲ ਅਗਰਵਾਲ ਨੇ ਜਿਸ ਤਰ੍ਹਾਂ ਦੀ ਸਾੜੀ ਨੂੰ ਕੈਰੀ ਕਰ ਰੱਖਿਆ ਹੈ, ਤੁਸੀਂ ਉਸ ਨੂੰ ਵੀ ਅਜ਼ਮਾ ਸਕਦੇ ਹੋ। ਜੇਕਰ ਤੁਸੀਂ ਲਾਈਟ ਕਲਰ ਦੀ ਸ਼ਿਫੋਨ ਸਾੜ੍ਹੀ ਦੇ ਨਾਲ ਸਟਾਈਲਿਸ਼ ਬਲਾਊਜ਼ ਪਾਉਂਦੇ ਹੋ ਤਾਂ ਤੁਹਾਡੀ ਲੁੱਕ 'ਚ ਨਿਖਾਰ ਆਵੇਗਾ।